Khattar On Kejriwal | ''ਕੇਜਰੀਵਾਲ ਸੋਚਦੇ ਹਨ ਕਿ ਸ਼ੂਗਰ ਵਧਾ ਕੇ ਉਹ ਹਸਪਤਾਲ ਤੋਂ ਸਰਕਾਰ ਚਲਾਉਣਗੇ''
Download ABP Live App and Watch All Latest Videos
View In AppKhattar On Kejriwal | ''ਕੇਜਰੀਵਾਲ ਸੋਚਦੇ ਹਨ ਕਿ ਸ਼ੂਗਰ ਵਧਾ ਕੇ ਉਹ ਹਸਪਤਾਲ ਤੋਂ ਸਰਕਾਰ ਚਲਾਉਣਗੇ''
#Haryana #AAP #Kejriwal #manoharlalkhattar #Abplive
ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਇਕ ਵਾਰ ਫਿਰ ਤੋਂ ਜੇਲ੍ਹ 'ਚ ਬੰਦ ਕੇਜਰੀਵਾਲ ਤੇ ਤਿੱਖਾ ਸ਼ਬਦੀ ਹਮਲਾ ਕੀਤਾ ਹੈ |
ਮਨੋਹਰ ਲਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਜਰੀਵਾਲ ਹੁਣ ਹਰ ਪਾਸਿਓਂ ਘਿਰ ਚੁੱਕੇ ਹਨ |
ਹੁਣ ਚਲਾਕੀ ਨਾਲ ਸ਼ੂਗਰ ਲੈਵਲ ਵਧਾ ਕੇ ਕੇਜਰੀਵਾਲ ਹਸਪਤਾਲ ਤੋਂ ਸਰਕਾਰ ਚਲਾਉਣਾ ਚਾਹੁੰਦਾ ਹੈ। ਇਹ ਚਾਲਾਂ ਉਨ੍ਹਾਂ ਦੀ ਮਦਦ ਨਹੀਂ ਕਰਨਗੀਆਂ।
ਸਾਬਕਾ ਸੀਐਮ ਨੇ ਕਿਹਾ ਕਿ ਜੇਕਰ ਉਨ੍ਹਾਂ ਨੇ ਕੋਈ ਅਪਰਾਧ ਕੀਤਾ ਹੈ ਤਾਂ ਉਨ੍ਹਾਂ ਨੂੰ ਸਜ਼ਾ ਮਿਲੇਗੀ।
Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1 Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha
Download ABP App for Apple: https://itunes.apple.com/in/app/abp-live-abp-news-abp-ananda/id811114904?mt=8
Download ABP App for Android: https://play.google.com/store/apps/details?id=com.winit.starnews.hin&hl=en