Zira Encounter| STF ਦੇ ਐਨਕਾਊਂਟਰ 'ਤੇ ਸਵਾਲ, SIT ਕਰੇਗੀ ਜਾਂਚ
Continues below advertisement
Zira Encounter| STF ਦੇ ਐਨਕਾਊਂਟਰ 'ਤੇ ਸਵਾਲ, SIT ਕਰੇਗੀ ਜਾਂਚ
#Zira #encounter #Drug #peddlers #STF #Bathinda #DGPPunjab #Punjabpolice #abpsanjha
ਫਿਰੋਜ਼ਪੁਰ ਦੇ ਜ਼ੀਰਾ 'ਚ STF ਬਠਿੰਡਾ ਨੇ ਐਨਕਾਊਂਟਰ ਦੇ ਦੌਰਾਨ 2 ਸਮੱਗਲਰਾਂ ਨੂੰ ਢੇਰ ਕਰਨ ਦਾ ਦਾਅਵਾ ਕੀਤਾ ਸੀ ਪਰ ਹੁਣ ਇਸ ਐਨਕਾਊਂਟਰ ਤੇ ਹੀ ਸਵਾਲ ਉੱਠਣ ਲੱਗੇ ਨੇ ,ਇਸ ਲਈ ਤਲਵੰਡੀ ਭਾਈ ਜ਼ੀਰਾ ਰੋਡ ਤੇ ਸੈਕੜੇ ਲੋਕਾਂ ਨੇ ਪ੍ਰਦਰਸ਼ਨ ਕੀਤਾ |
Continues below advertisement