Kejriwal ਵਿਰੁੱਧ ਬਿਆਨਬਾਜ਼ੀ ਨੂੰ ਲੈ ਕੇ ਦਰਜ ਹੋਈ FIR ਨੂੰ Kumar Vishvas ਤੇ Alka lamba ਨੇ ਦੱਸਿਆ ਬਦਲਾਖੋਰੀ
Continues below advertisement
ਕੇਜਰੀਵਾਲ ਵਿਰੁੱਧ ਬਿਆਨਬਾਜ਼ੀ ਦੇ ਮਾਮਲੇ ਵਿਚ ਕੁਮਾਰ ਵਿਸ਼ਵਾਸ ਤੇ ਅਲਕਾ ਲਾਂਬਾ ਵਿਰੁੱਧ ਬੁੱਧਵਾਰ ਨੂੰ ਪੇਸ਼ੀ ਤੋਂ ਪਹਿਲਾਂ ਕੁਮਾਰ ਵਿਸ਼ਵਾਸ ਨੇ ਹਾਈ ਕੋਰਟ ਦਾ ਰੁੱਖ ਕਰ ਲਿਆ ਤੇ ਆਪਣੇ ਵਿਰੁੱਧ ਦਰਜ ਹੋਈ ਐੱਫਆਈਆਰ ਨੂੰ ਬਦਲਾਖੋਰੀ ਦੱਸਿਆ ਹੈ। ਪੰਜਾਬ ਪਹੁੰਚੀ ਅਲਕਾ ਲਾਂਬਾ ਨੂੰ ਵੀ ਪੁਲਿਸ ਨੇ 27 ਅਪ੍ਰੈਲ ਦੀ ਤਰੀਕ ਦੇ ਦਿੱਤੀ ਹੈ। ਅਲਕਾ ਲਾਂਬਾ ਨੇ ਕਿਹਾ ਕਿ ਬਦਲਾਅ ਦੀ ਗੱਲ ਕਹਿਣ ਵਾਲੀ ਆਪ ਦੀ ਸਰਕਾਰ ਦੀ ਇਹ ਬਦਲਾਖੋਰੀ ਹੈ।
Continues below advertisement
Tags :
Punjab News Arvind Kejriwal Punjab Police Punjabi News Alka Lamba Kumar Vishwas Ropar Police Abp Sanjha Live ABP Sanjha Latest News ABP Sanjha Live Updates ABP Sanjha Latest Breaking Abp Sanjha Breaking News Punjab Live CM Bhagwant Mann Ropar News ABP Sanjha Latest Punjab News Kumar Vishwas Live Kumar Vishwas News Kumar Vishws Latest Video Alka Lamba News Kumar Vishvas Highcourt Alka Lamba Ropar News Kumar Vishwash Ropar Police Ropar Latest News