Modi 3.0 Oath | 'ਜਲਦ ਡਿੱਗ ਜਾਏਗੀ NDA ਸਰਕਾਰ'- ਮਮਤਾ ਬੈਨਰਜੀ ਦੀ ਵੱਡੀ ਭਵਿੱਖਬਾਣੀ
Modi 3.0 Oath | 'ਜਲਦ ਡਿੱਗ ਜਾਏਗੀ NDA ਸਰਕਾਰ'- ਮਮਤਾ ਬੈਨਰਜੀ ਦੀ ਵੱਡੀ ਭਵਿੱਖਬਾਣੀ
#MamtaBanerjee #Modioath #politics #INDIA #NDA #abplive
'ਜਲਦ ਡਿੱਗ ਜਾਏਗੀ NDA ਸਰਕਾਰ'- ਮਮਤਾ
ਮਮਤਾ ਬੈਨਰਜੀ ਦੀ ਵੱਡੀ ਭਵਿੱਖਬਾਣੀ
'ਸਰਕਾਰ ਜ਼ਿਆਦਾ ਦੇਰ ਨਹੀਂ ਚੱਲੇਗੀ' - ਮਮਤਾ
'ਭਾਜਪਾ ਦੇ ਕਈ ਆਗੂ ਨਾਰਾਜ਼ ਤੇ ਨਾਖੁਸ਼' - ਮਮਤਾ
ਨਰਿੰਦਰ ਮੋਦੀ ਤੀਜੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਜਾ ਰਹੇ ਹਨ। ਲੇਕਿਨ ਇਹ 'NDA ਸਰਕਾਰ ਜਲਦ ਡਿੱਗ ਜਾਏਗੀ'
ਮੋਦੀ 3.0 ਸਰਕਾਰ ਦੇ ਸਹੁੰ ਚੁੱਕਣ ਤੋਂ ਪਹਿਲਾਂ ਹੀ ਇਹ ਦਾਅਵਾ ਤੇ ਭਵਿੱਖਬਾਣੀ ਟੀਐਮਸੀ ਮੁਖੀ ਮਮਤਾ ਬੈਨਰਜੀ ਨੇ ਵੱਡਾ ਦਾਅਵਾ ਕੀਤਾ ਹੈ।
ਮਮਤਾ ਬੈਨਰਜੀ ਨੇ ਕਿਹਾ ਕਿ ਇਹ ਸਰਕਾਰ ਜ਼ਿਆਦਾ ਦੇਰ ਨਹੀਂ ਚੱਲੇਗੀ। ਜਲਦ ਹੀ ਐਨਡੀਏ ਸਰਕਾਰ ਡਿੱਗ ਜਾਏਗੀ।
ਮਮਤਾ ਬੈਨਰਜੀ ਨੇ ਦਾਅਵਾ ਕੀਤਾ, "ਕੁਝ ਹੀ ਦਿਨਾਂ ਵਿੱਚ ਭਾਜਪਾ ਦੇ ਕਈ ਨੇਤਾ ਪਾਰਟੀ ਛੱਡ ਸਕਦੇ ਹਨ।" ਭਾਜਪਾ ਦੇ ਕਈ ਆਗੂ ਬਹੁਤ ਨਾਰਾਜ਼ ਤੇ ਨਾਖੁਸ਼ ਹਨ। ਇਹ ਸਰਕਾਰ ਜ਼ਿਆਦਾ ਦੇਰ ਨਹੀਂ ਚੱਲੇਗੀ। ਬੀਜੇਪੀ ਵੱਲੋਂ ਪੂਰਨ ਬਹੁਮਤ ਹਾਸਲ ਨਾ ਕਰ ਪਾਉਣ ਮਗਰੋਂ ਮੋਦੀ ਸਰਕਾਰ ਬਾਰੇ ਅਜਿਹੀ ਚਰਚਾ ਲਗਾਤਾਰ ਤੇਜ਼ ਹੁੰਦੀ ਜਾ ਰਹੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਨੂੰ ਬਦਲਾਅ ਦੀ ਲੋੜ ਹੈ, ਅਸੀਂ ਸਿਆਸੀ ਸਥਿਤੀ 'ਤੇ ਨਜ਼ਰ ਰੱਖ ਰਹੇ ਹਾਂ। ਜੋ ਫਤਵਾ ਆਇਆ ਹੈ, ਉਸ ਤੋਂ ਬਾਅਦ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਨਹੀਂ ਬਣਨਾ ਚਾਹੀਦਾ ਸੀ।