Amritsar chocolate thief |ਨਸ਼ੇ ਦੀ ਤੋੜ ਨੇ ਬਣਾ ਦਿੱਤਾ ਚੋਰ, ਚੌਕਲੇਟ ਚੋਰੀ ਕਰਦਾ ਫੜਿਆ ਗਿਆ

Amritsar chocolate thief |ਨਸ਼ੇ ਦੀ ਤੋੜ ਨੇ ਬਣਾ ਦਿੱਤਾ ਚੋਰ, ਚੌਕਲੇਟ ਚੋਰੀ ਕਰਦਾ ਫੜਿਆ ਗਿਆ
#chocolates #Amritsar #thief #Drug #police #abpsanjha #abplive 
ਨਸ਼ੇ ਦੀ ਤੋੜ ਨੇ ਬਣਾ ਦਿੱਤਾ ਚੋਰ, ਚੌਕਲੇਟ ਚੋਰੀ ਕਰਦਾ ਫੜਿਆ ਗਿਆ, ਇਹ ਮਾਮਲਾ ਅੰਮ੍ਰਿਤਸਰ ਦਾ ਜਿੱਥੇ ਨੌਵੇਲਟੀ ਸਵੀਟਸ ਨਾਮ ਦੀ ਦੁਕਾਨ ਤੋਂ ਇੱਕ ਨੌਜਵਾਨ ਚੌਕਲੇਟ ਚੋਰੀ ਕਰਦਾ ਫੜਿਆ ਗਿਆ, ਪੁਲਿਸ ਮੁਤਾਬਿਕ ਨੌਜਵਾਨ ਨਸ਼ੇ ਵਿੱਚ ਸੀ ਅਤੇ ਨਸ਼ੇ ਦੀ ਤੋੜ ਵਿੱਚ ਉਸ ਨੇ 3-4 ਚੌਕਲੇਟਸ ਚੋਰੀ ਕਰ ਲਈਆਂ, ਮੁਲਜ਼ਮ ਕੋਲੋਂ ਇੱਕ ਸਰਿੰਜ ਵੀ ਫੜੀ ਗਈ ਹੈ, ਨੌਜਵਾਨ ਜਲੰਧਰ ਦਾ ਰਹਿਣ ਵਾਲਾ   |

JOIN US ON

Telegram
Sponsored Links by Taboola