2 years of AAP Government | ਦੋ ਸਾਲ ਪੂਰੇ,ਕਈ ਵਾਅਦੇ ਅਧੂਰੇ,ਮਹਿਲਾਵਾਂ ਨੂੰ 1 ਹਜ਼ਾਰ ਰੁਪਏ ਦੀ ਉਡੀਕ

Continues below advertisement

2 years of AAP Government |  ਦੋ ਸਾਲ ਪੂਰੇ,ਕਈ ਵਾਅਦੇ ਅਧੂਰੇ,ਮਹਿਲਾਵਾਂ ਨੂੰ 1 ਹਜ਼ਾਰ ਰੁਪਏ ਦੀ ਉਡੀਕ

#BhagwantMann #AAPPunjab #ArvindKejriwal #AAP #RajaWarring #PunjabCongress #RahulGandhi #Congress #Partapbajwa  #ABPSanjha #ABPNews #ABPLIVE

ਭਗਵੰਤ ਮਾਨ ਦੀ ਸਰਕਾਰ ਅੱਜ ਦੋ ਸਾਲਾਂ ਦੀ ਹੋ ਗਈ ਹੈ, ਇਸ ਲਈ ਮੁੱਖ ਮੰਤਰੀ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਮੁਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਪਹੁੰਚੇ, ਅੱਜ ਦਿਨ ਹੀ ਦੋ ਸਾਲ ਪਹਿਲਾਂ ਮਾਨ ਪੰਜਾਬ ਦੇ ਮੁੱਖ ਮੰਤਰੀ ਬਣੇ ਸਨ, ਹੁਣ ਆਮ ਆਮਦੀ ਪਾਰਟੀ ਦੋ ਵਰ੍ਹਿਆਂ ਦੇ ਕੰਮ ਨੂੰ ਬੇਮਿਸਾਲ ਦੱਸ ਰਹੀ ਹੈ ਜਦੋਂ ਕਿ ਵਿਰੋਧੀਆਂ ਦੇ ਇਲਜ਼ਾਮਾਂ ਦੀ ਲਿਸਟ ਲੰਬੀ ਹੈ, ਆਮ ਆਮਦੀ ਪਾਰਟੀ ਨੇ ਕਿਹਾ 
ਮਾਨ ਦੇ ਨਾਲ ਖ਼ੁਸ਼ਹਾਲੀ ਦੇ 2 ਸਾਲ!BhagwantMannਸਰਕਾਰ ਨੇ ਹਰ ਖੇਤਰ ‘ਚ ਬੇਮਿਸਾਲ ਕੰਮ ਕੀਤੇ ਨੇ, ਹਰ ਵਰਗ ਨੂੰ ਬੇਮਿਸਾਲ ਸਹੂਲਤਾਂ ਦਿੱਤੀਆਂ ਨੇ।
ਸਮੂਹ ਪੰਜਾਬੀਆਂ ਤੇ #AAPPunjab ਦੇ ਸਮੁੱਚੇ ਪਰਿਵਾਰ ਨੂੰ ਮਾਨ ਸਰਕਾਰ ਦੇ ਸਫ਼ਲਤਾਪੂਰਵਕ 2 ਸਾਲ ਪੂਰੇ ਹੋਣ ‘ਤੇ ਵਧਾਈਆਂ।

Continues below advertisement

JOIN US ON

Telegram