ਮਾਨ ਸਰਕਾਰ ਨੇ ਗਗਨਦੀਪ ਜਲਾਲਪੁਰ ਦਾ ਖੋਹਿਆ ਅਹੁਦਾ; ਪਾਵਰਕਾਮ ਦੇ ਡਾਇਰੈਕਟਰ ਵਜੋਂ ਸੀ ਤਾਇਨਾਤ

Continues below advertisement

ਕਾਂਗਰਸੀ ਲੀਡਰ ਮਦਨਲਾਲ ਜਲਾਲਪੁਰ ਦੇ ਬੇਟੇ ਗਗਨਦੀਪ ਜਲਾਲਪੁਰ ਦੀ ਕੁਰਸੀ ਖੋਹ ਲਈ ਗਈ ਹੈ। ਮਾਨ ਸਰਕਾਰ ਨੇ ਪਾਵਰਕੌਮ ਦੇ ਡਾਇਰੈਕਟਰ ਵਜੋਂ ਤਾਇਨਾਤ ਗਗਨਦੀਪ ਜਲਾਲਪੁਰ ਨੂੰ ਅਹੁਦੇ ਤੋਂ ਹਟਾ ਦਿੱਤਾ ਹੈ।

Continues below advertisement

JOIN US ON

Telegram