Faridkot MP Mohammad Sadiq | ਮੁਹੰਮਦ ਸਦੀਕ ਨੂੰ ਟਿਕਟ ਕੱਟੇ ਜਾਣ ਦਾ ਹੋਇਆ ਦੁੱਖ

Faridkot MP Mohammad Sadiq | ਮੁਹੰਮਦ ਸਦੀਕ ਨੂੰ ਟਿਕਟ ਕੱਟੇ ਜਾਣ ਦਾ ਹੋਇਆ ਦੁੱਖ

#Faridkot #MohammadSadiq #Amarjitkaursahoke #Hansrajhans #abpsanjha #abplive 

ਫਰੀਦਕੋਟ ਤੋਂ ਕਾਂਗਰਸ ਦੇ ਮੌਜੂਦਾ ਮੈਂਬਰ ਪਾਰਲੀਮੈਂਟ ਅਤੇ ਪੰਜਾਬ ਦੇ ਮਸ਼ਹੂਰ ਗਾਇਕ ਮੁਹੰਮਦ ਸਦੀਕ ਦੀ ਇਸ ਵਾਰ ਟਿਕਟ ਕੱਟੀ ਗਈ ਹੈ, ਸਦੀਕ ਦੀ ਟਿਕਟ ਕੱਟ ਅਮਰਜੀਤ ਕੌਰ ਸਾਹੋਕੇ ਨੂੰ ਦਿੱਤੀ ਗਈ ਹੈ ਜੋ ਪੇਸ਼ੇ ਤੋਂ ਅਧਿਆਪਕਾ ਹਨ, ਮੁਹੰਮਦ ਸਦੀਕ ਨੂੰ ਟਿਕਟ ਕੱਟੇ ਜਾਣ ਦਾ ਦੁੱਖ ਤਾਂ ਜ਼ਰੂਰ ਹੈ ਪਰ ਉਨ੍ਹਾਂ ਨੇ ਪਾਰਟੀ ਦੇ ਫੈਸਲੇ ਤੇ ਫੁੱਲ ਚੜਾਏ ਨੇ | ਇਸ ਵਾਰ ਫਰੀਦਕੋਟ ਹਲਕੇ ਤੋਂ AAP ਦੇ ਕਰਮਜੀਤ ਅਨਮੋਲ ਹਨ ਅਤੇ ਕਾਂਗਰਸ ਤੋਂ ਅਮਰਜੀਤ ਕੌਰ ਸਾਹੋਕੇ, BJP ਦੇ ਹੰਸ ਰਾਜ ਹੰਸ ਅਤੇ ਸ਼੍ਰੋਮਣੀ ਅਕਾਲੀ ਦਲ ਤੋਂ ਰਾਜਵਿੰਦਰ ਸਿੰਘ ਮੈਦਾਨ ਵਿੱਚ ਹਨ |

JOIN US ON

Telegram
Sponsored Links by Taboola