Naveen Jindal loads wheat bags | ਮੰਡੀ ਗਏ ਵੋਟ ਮੰਗਣ, BJP ਲੀਡਰ ਨੂੰ ਢੋਹਣੀਆਂ ਪਈਆਂ ਬੋਰੀਆ !
Naveen Jindal loads wheat bags | ਮੰਡੀ ਗਏ ਵੋਟ ਮੰਗਣ, BJP ਲੀਡਰ ਨੂੰ ਢੋਹਣੀਆਂ ਪਈਆਂ ਬੋਰੀਆ !
#NaveenJindal #wheatbags #campaign #Loksabhaelection #abplive #abpsanjha
ਨਵੀਨ ਜਿੰਦਲ ਨੇ ਮੰਡੀ ਵਿੱਚ ਬੋਰੀਆਂ ਢੋਹੀਆਂ, ਖੁਦ ਹਜ਼ਾਰਾਂ ਕਰੋੜ ਰੁਪਏ ਦੇ ਮਾਲਿਕ ਨੇ , ਇੰਨਾਂ ਦੇ ਮਾਤਾ ਦੇਸ਼ ਦੇ ਸਭ ਤੋਂ ਅਮੀਰ ਮਹਿਲਾ ਪਰ ਵੋਟਾਂ ਲਈ ਨਿਰਾਲਾ ਅੰਦਾਜ਼ ਦਿਖਾਉਣਾ ਪੈਂਦਾ, ਇਸ ਲਈ ਬੁੱਧਵਾਰ ਨੂੰ ਕੁਰੂਕਸ਼ੇਤਰ ਤੋਂ ਬੀਜੇਪੀ ਦੇ ਉਮੀਦਵਾਰ ਨਵੀਨ ਜਿੰਦਲ ਨੇ ਰਾਦੌਰ ਅਨਾਜ ਮੰਡੀ ਵਿੱਚ ਕਣਕ ਦੀਆਂ ਬੋਰੀਆਂ ਮੋਢੇ ਤੇ ਚੁੱਕ ਚੁੱਕ ਟਰੱਕ ਵਿੱਚ ਲੱਦੀਆਂ , ਮਸ਼ਹੂਰ ਉਦਯੋਗਪਤੀ ਨੇ ਜਦੋਂ ਇਓਂ ਕੀਤਾ ਤਾਂ ਉੱਥੇ ਮੌਜੂਦ ਲੋਕਾਂ ਨੇ ਖੂਬ ਤਾੜੀਆਂ ਮਾਰੀਆਂ |