Navjot sidhu Vs CM Mann | 'ਕੋਰਟ ਨੇ ਇੰਨਾਂ ਨੂੰ ਬੁਲਾ ਕੇ ਜਲੀਲ ਕੀਤਾ'- ਦਿੱਲੀ ਜਾ ਮਾਨ 'ਤੇ ਵਰ੍ਹੇ ਸਿੱਧੂ

Navjot sidhu Vs CM Mann  | 'ਕੋਰਟ ਨੇ ਇੰਨਾਂ ਨੂੰ ਬੁਲਾ ਕੇ ਜਲੀਲ ਕੀਤਾ'- ਦਿੱਲੀ ਜਾ ਮਾਨ 'ਤੇ ਵਰ੍ਹੇ ਸਿੱਧੂ

#Illegalmining #NavjotSidhu #MannGovernment #Punjab #CMMann #BhagwantMann #NGT #abpsanjha 

ਨਜਾਇਜ਼ ਮਾਈਨਿੰਗ ਮਾਮਲੇ ਚ ਨਵਜੋਤ ਸਿੰਘ ਸਿੱਧੂ ਦੀ ਪਟੀਸ਼ਨ 'ਤੇ NGT 'ਚ ਸੁਣਵਾਈ ਹੋਈ ਅਤੇ ਮਾਨ ਸਰਕਾਰ ਨੂੰ ਨੋਟਿਸ ਭੇਜਿਆ ,ਨਵਜੋਤ ਸਿੰਘ ਸਿੱਧੂ ਨੇ ਇਸ ਮੌਕੇ ਤੇ

ਮਾਨ ਸਰਕਾਰ ਤੇ ਖੂਬ ਸਵਾਲ ਖੜੇ ਕੀਤਾ ਅਤੇ ਪੰਜਾਬ ਦਾ ਪੈਸਾ ਲੁੱਟਣ ਦੇ ਇਲਜ਼ਾਮ ਲਾਏ  |

JOIN US ON

Telegram
Sponsored Links by Taboola