Navjot Sidhu|'ਕਿੱਡੇ ਕਿੱਡੇ ਝੂਠ ਮਾਰ ਕੇ ਭੱਜ ਗਏ ਇਹ ਲੋਕ'-ਸਿੱਧੂ ਨੇ ਮਾਨ ਨੂੰ ਕਿਹਾ ਚੋਰ

Navjot Sidhu|'ਕਿੱਡੇ ਕਿੱਡੇ ਝੂਠ ਮਾਰ ਕੇ ਭੱਜ ਗਏ ਇਹ ਲੋਕ'-ਸਿੱਧੂ ਨੇ ਮਾਨ ਨੂੰ ਕਿਹਾ ਚੋਰ

#NavjotSidhu #GovernorPunjab #BhagwantMann #AAPPunjab #ArvindKejriwal #AAP #RajaWarring #PunjabCongress #RahulGandhi #Congress #Partapbajwa  #ABPSanjha #ABPNews #ABPLIVE

ਨਵਜੋਤ ਸਿੰਘ ਸਿੱਧੂ ਅੱਜ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਨਾਲ ਮਿਲੇ, ਮੰਗ ਪੱਤਰ ਸੌਂਪਿਆ ਅਤੇ ਸਿਲਸਿਲੇ ਵਾਰ ਮਾਨ ਸਰਕਾਰ ਤੇ ਇਲਜ਼ਾਮ ਲਾਏ, ਨਵਜੋਤ ਸਿੰਘ ਸਿੱਧੂ ਨੇ ਭਗਵੰਤ ਮਾਨ ਨੂੰ ਚੋਰ ਕਿਹਾ ਅਤੇ ਲਪੇਟੇ ਵਿੱਚ ਅਰਵਿੰਦ ਕੇਜਰੀਵਾਲ ਨੂੰ ਵੀ ਲੈ ਲਿਆ |

 

 

JOIN US ON

Telegram
Sponsored Links by Taboola