Navjot Sidhu| 'ਜੇ ਤੈਨੂੰ ਵੇਹਲ ਮਿਲੇ Gucci ਦੇ ਬੂਟਾਂ ਤੋਂ'-ਸਿੱਧੂ ਨੇ ਮਾਨ ਨੂੰ ਵੰਗਾਰਿਆ
ABP Sanjha
Updated at:
15 Mar 2024 03:46 PM (IST)
Download ABP Live App and Watch All Latest Videos
View In AppNavjot Sidhu| 'ਜੇ ਤੈਨੂੰ ਵੇਹਲ ਮਿਲੇ Gucci ਦੇ ਬੂਟਾਂ ਤੋਂ'-ਸਿੱਧੂ ਨੇ ਮਾਨ ਨੂੰ ਵੰਗਾਰਿਆ
#NavjotSidhu #GovernorPunjab #BhagwantMann #AAPPunjab #ArvindKejriwal #AAP #RajaWarring #PunjabCongress #RahulGandhi #Congress #Partapbajwa #ABPSanjha #ABPNews #ABPLIVE
ਨਵਜੋਤ ਸਿੰਘ ਸਿੱਧੂ ਭਗਵੰਤ ਮਾਨ ਨੂੰ ਚੁਣੌਤੀ ਦੇ ਰਹੇ ਨੇ ਕਿ ਪੰਜਾਬ ਦੇ ਮੁੱਦਿਆਂ ਤੇ ਉਨ੍ਹਾਂ ਨਾਲ ਗੱਲ਼ ਤਾਂ ਕਰਕੇ ਦੇਖੇ, ਨਵਜੋਤ ਸਿੰਘ ਨੇ ਪੰਜਾਬ ਰਾਜਪਾਲ ਨੂੰ ਮੰਗ ਪੱਤਰ ਸੌਂਪਿਆ ਅਤੇ ਮੁਲਾਕਾਤ ਤੋਂ ਬਾਅਦ ਮਾਨ ਸਰਕਾਰ ਤੇ ਖੂਬ ਸਵਾਲ ਦਾਗੇ |