Navjot sidhu ਨੇ Patiala 'ਚ ਹਾਥੀ 'ਤੇ ਚੜ੍ਹ ਕੇ ਕੀਤਾ ਅਨੋਖਾ ਪ੍ਰਦਰਸ਼ਨ @ABP Sanjha
abp sanjha
Updated at:
19 May 2022 12:31 PM (IST)
ਮਹਿੰਗਾਈ ਖਿਲਾਫ ਕਾਂਗਰਸ ਦੇ ਪਟਿਆਲਾ ਵਿਖੇ ਪ੍ਰਦਰਸ਼ਨ ਦੌਰਾਨ ਨਵਜੋਤ ਸਿੱਧੂ ਦਾ ਅਨੋਖਾ ਅੰਦਾਜ਼ ਸਾਹਮਣੇ ਆਇਆ ਹੈ। ਇਸ ਦੌਰਨ ਨਵਜੋਤ ਸਿੱਧੂ ਨੇ ਹਾਥੀ 'ਤੇ ਚੜ੍ਹ ਕੇ ਪ੍ਰਦਰਸ਼ਨ ਕੀਤਾ।