Ludhiana 'ਚ ਫਾੜੇ ਗਏ , Amritsar 'ਚ ਲਗਾਏ ਗਏ Navjot Sidhu ਦੇ ਪੋਸਟਰ

ਕਿਤੇ ਪੋਸਟਰ ਲਾਏ ਗਏ ਤੇ ਕਿਤੇ ਫਾੜੇ ਗਏ
ਪੰਜਾਬ ਕਾਂਗਰਸ ‘ਚ ਜਾਰੀ ਪੋਸਟਰ ਵਾਲੀ ਸਿਆਸਤ
ਲੁਧਿਆਣਾ ‘ਚ ਲਾਏ ਗਏ ਸਿੱਧੂ ਦੇ ਪੋਸਟਰ ਫਾੜੇ ਗਏ
ਅੰਮ੍ਰਿਤਸਰ ‘ਚ ਸਮਰਥਕਾਂ ਨੇ ਲਾਏ ਸਿੱਧੂ ਦੇ ਵੱਡੇ ਪੋਸਟਰ
ਨਵਜੋਤ ਸਿੱਧੂ ਦੇ ਪ੍ਰਧਾਨ ਬਣਨ ਤੋਂ ਪਹਿਲਾਂ ਹੀ ਲਾਏ ਗਏ ਪੋਸਟਰ
ਸ਼ੁੱਕਰਵਾਰ ਨੂੰ ਸੋਨੀਆ ਗਾਂਧੀ ਨਾਲ ਨਵਜੋਤ ਸਿੱਧੂ ਦੀ ਹੋਈ ਮੀਟਿੰਗ
ਮੀਟਿੰਗ ਦੇ ਦੌਰਾਨ ਰਾਹੁਲ ਗਾਂਧੀ ਵੀ ਰਹੇ ਮੌਜੂਦ

 

 

JOIN US ON

Telegram
Sponsored Links by Taboola