Pakistan 'ਚ ਨਵੀਂ ਸਰਕਾਰ ਦੀ ਕਵਾਇਦ ਤੇਜ਼; ਦੁਪਹਿਰ ਤਕ ਦਾਖਲ ਹੋਣਗੀਆਂ ਨਾਮਜ਼ਦਗੀਆਂ
abp sanjha
Updated at:
10 Apr 2022 02:02 PM (IST)
ਪਾਕਿਸਤਾਨ ਨੈਸ਼ਨਲ ਅਸੈਂਬਲੀ ਵਿਚ ਬੇਰੌਸਗੀ ਮਤੇ ਤੋਂ ਬਾਅਦ ਇਮਰਾਨ ਖਾਨ ਸਰਕਾਰ ਵਿਰੁੱਧ 174 ਸਾਂਸਦਾਂ ਵੱਲੋਂ ਵੋਟਾਂ ਪਾਉਣ ਨਾਲ ਇਮਰਾਨ ਸਰਕਾਰ ਡਿੱਗ ਗਈ ਹੈ। ਹੁਣ ਪਾਕਿਸਤਾਨ ਵਿਚ ਨਵੀਂ ਸਰਕਾਰ ਨੂੰ ਲੈ ਕੇ ਕਵਾਇਦ ਤੇਜ਼ ਹੋ ਗਈ ਹੈ। ਦੁਪਹਿਰ ਬਾਅਦ ਨਵੇਂ ਪੀਐੱਮ ਨੂੰ ਲੈ ਕੇ ਨਾਮਜ਼ਦਗੀਆਂ ਭਰੀਆਂ ਜਾਣਗੀਆਂ।