ABP News

Debt burden on Punjab |ਕੀ ਕਰਜ਼ੇ ਨਾਲ ਚੱਲ ਰਹੀ ਪੰਜਾਬ ਸਰਕਾਰ ? ,ਪੰਜਾਬ 'ਤੇ ਕਰਜ਼ਾ ਇੰਨਾਂ ਕਿਓਂ ਵੱਧ ਗਿਆ ?

Continues below advertisement

Debt burden on Punjab |ਕੀ ਕਰਜ਼ੇ ਨਾਲ ਚੱਲ ਰਹੀ ਪੰਜਾਬ ਸਰਕਾਰ ? ,ਪੰਜਾਬ 'ਤੇ ਕਰਜ਼ਾ ਇੰਨਾਂ ਕਿਓਂ ਵੱਧ ਗਿਆ ?

#Manngovernment #Navjotsidhu #Bhagwantmann #debt #Loan #Punjab #abpsanjha #abplive 

ਅੱਜ ਮਾਨ ਸਰਕਾਰ ਨੇ ਵਿਧਾਨ ਸਭਾ ਵਿੱਚ ਬਜਟ ਪੇਸ਼ ਕੀਤਾ ਪਰ ਬਜਟ ਤੋਂ ਪਹਿਲਾਂ ਮਾਨ ਸਰਕਾਰ ਕਰਜ਼ੇ ਦੇ ਮਸਲੇ ਤੇ ਖੂਬ ਘਿਰੀ, ਵੈਸੇ ਤਾਂ ਮਾਨ ਅਤੇ ਮਾਨ ਦੇ ਮੰਤਰੀ ਇਹ ਕਹਿੰਦੇ ਨਹੀਂ ਥੱਕਦੇ ਕਿ ਉਹ ਕਰਜ਼ਾ ਘਟਾ ਰਹੇ ਨੇ ਪਰ ਫਿਰ ਵੀ ਵਿਰੋਧੀ ਉਨ੍ਹਾਂ ਨੂੰ ਖੂਬ ਘੇਰਦੇ ਹਨ, ਸੋਮਵਾਰ ਨੂੰ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਪ੍ਰੈੱਸ ਕਾਨਫਰੰਸ ਵਿੱਚ ਆਖਿਆ ਕਿ ਪੰਜਾਬ ਸਰਕਾਰ ਨੇ ਦੋ ਸਾਲਾਂ ਵਿੱਚ 67 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਲਿਆ ਹੈ। ਜੇਕਰ ਕਰਜ਼ਾ ਲੈਣ ਦੀ ਰਫ਼ਤਾਰ ਇਸੇ ਤਰ੍ਹਾਂ ਜਾਰੀ ਰਹੀ ਤਾਂ ਅਗਲੇ ਤਿੰਨ ਸਾਲਾਂ ਵਿੱਚ ਪੰਜਾਬ ਹੋਰ 1.07 ਲੱਖ ਕਰੋੜ ਦਾ ਕਰਜ਼ਈ ਹੋ ਜਾਵੇਗਾ।

Continues below advertisement

JOIN US ON

Telegram