Punjab Politics | AAP 'ਤੇ ਦੋਗਲੀਆਂ ਨੀਤੀਆਂ ਦਾ ਇਲਜ਼ਾਮ, ਪਰਗਟ ਸਿੰਘ ਨੇ ਘੇਰੀ AAP ਸਰਕਾਰ

Continues below advertisement

Punjab Politics | AAP 'ਤੇ ਦੋਗਲੀਆਂ ਨੀਤੀਆਂ ਦਾ ਇਲਜ਼ਾਮ, ਪਰਗਟ ਸਿੰਘ ਨੇ ਘੇਰੀ AAP ਸਰਕਾਰ

#ArvindKejriwal #BhagwantMann #AAP #Pargtsingh #Simranjeetsinghmann #abpsanjha #abplive 

ਸਾਬਕਾ ਮੰਤਰੀ ਪਰਗਟ ਸਿੰਘ ਨੇ ਆਪ ਸਰਕਾਰ ਤੇ ਦੋਗਲੀਆਂ ਨੀਤੀਆਂ ਦਾ ਇਲਜ਼ਾਮ ਲਾਇਆ, ਪਰਗਟ ਸਿੰਘ ਨੇ ਸੋਸ਼ਲ ਮੀਡੀਆ ਪੋਸਟ ਦੇ ਜ਼ਰੀਏ ਅਰਵਿੰਦ ਕੇਜਰੀਵਾਲ ਨੂੰ ਘੇਰਿਆ, ਪਰਗਟ ਸਿੰਘ ਨੇ ਕਿਹਾ ਕਿ ਚੁਣੇ ਹੋਏ ਵਿਧਾਇਕਾਂ ਨੂੰ ਪ੍ਰਦਰਸ਼ਨ ਕਰਨ ਤੋਂ ਰੋਕਣ ਲਈ ਨਜ਼ਰਬੰਦ ਕਰਨ ਤੇ ਟਵੀਟ ਕਰਨ ਵਾਲੇ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਲਈ ਵੀ ਚਿੰਤਾ ਪ੍ਰਗਟ ਕਰਨੀ ਚਾਹੀਦੀ ਹੈ, ਜਿੱਥੇ ਭਗਵੰਤ ਮਾਨ ਸਰਕਾਰ ਨੇ ਚੁਣੇ ਹੋਏ ਮੈਂਬਰ ਪਾਰਲੀਮੈਂਟ ਨੂੰ ਪੁਲਿਸ ਦੀ ਦੁਰਵਰਤੋਂ ਨਾਲ ਨਜ਼ਰਬੰਦ ਕੀਤਾ ਹੋਇਆ ਹੈ। ਕੀ ਪੰਜਾਬ ਵਿੱਚ ਸ਼ਾਂਤੀਪੂਰਨ ਪ੍ਰਦਰਸ਼ਨ ਨਹੀਂ ਕਰ ਸਕਦੇ?ਇਹ ਸਵਾਲ ਪਰਗਟ ਸਿੰਘ ਨੇ ਸਿੱਧਾ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੋਂ ਕੀਤਾ |

Continues below advertisement

JOIN US ON

Telegram