Partap Bajwa Vs CM Mann| 'ਸਾਡਾ ਕੋਈ ਫਿਊਚਰ ਹੈ ਨਹੀਂ'-ਬਾਜਵਾ ਨੇ ਇਓਂ ਕਿਉਂ ਕਿਹਾ ?
ABP Sanjha
Updated at:
17 Jan 2024 01:05 PM (IST)
Download ABP Live App and Watch All Latest Videos
View In AppPartap Bajwa Vs CM Mann| 'ਸਾਡਾ ਕੋਈ ਫਿਊਚਰ ਹੈ ਨਹੀਂ'-ਬਾਜਵਾ ਨੇ ਇਓਂ ਕਿਉਂ ਕਿਹਾ ?
#PartapBajwa #CMMann #BhagwantMann #Canada #Youth #Miration #Punjab #abpsanjha
ਪੰਜਾਬ ਚੋਂ ਵੱਡੇ ਪੱਧਰ ਤੇ ਹੁੰਦੇ ਪਰਵਾਸ ਦੇ ਮਸਲੇ ਤੇ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਮਾਨ ਨੂੰ ਘੇਰਿਆ, ਕਿਹਾ ਹੈ ਕਿ ਹਰ ਸਾਲ ਹਜ਼ਾਰਾਂ ਕਰੋੜ ਰੁਪਏ ਪੰਜਾਬ ਤੋਂ ਵਿਦੇਸ਼ਾਂ ਨੂੰ ਜਾਂਦਾ |