Ravneet Bittu|'ਪੰਜਾਬ ਗੱਦਾਰੀ ਕਰਨ ਵਾਲਿਆਂ ਨੂੰ ਮੁਆਫ ਨਹੀਂ ਕਰਦਾ, ਦੱਸ ਕੇ ਤਾਂ ਜਾਂਦੇ ਜੇ ਜਾਣਾ ਸੀ'

Ravneet Bittu|'ਪੰਜਾਬ ਗੱਦਾਰੀ ਕਰਨ ਵਾਲਿਆਂ ਨੂੰ ਮੁਆਫ ਨਹੀਂ ਕਰਦਾ, ਦੱਸ ਕੇ ਤਾਂ ਜਾਂਦੇ ਜੇ ਜਾਣਾ ਸੀ'

#RavneetBittu #Congress #BJP #RahulGandhi #PartapBajwa #Rajawarring #CMMann #Bhawantmann #PMModi #Punjab #abpsanjha #abplive ਪ੍ਰਤਾਪ ਸਿੰਘ ਬਾਜਵਾ ਰਵਨੀਤ ਸਿੰਘ ਬਿੱਟੂ ਨੂੰ ਕੋਸ ਰਹੇ ਨੇ, ਚੋਣਾਂ ਤੋਂ ਐਣ ਪਹਿਲਾਂ ਰਵਨੀਤ ਬਿੱਟੂ ਨੇ ਕਾਂਗਰਸ ਦਾ ਹੱਥ ਜੋ ਛੱਡ ਦਿੱਤਾ, ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦਾ ਚੇਤਾ ਕਰਵਾ ਰਵਨੀਤ ਬਿੱਟੂ ਨੂੰ ਪ੍ਰਤਾਪ ਸਿੰਘ ਬਾਜਵਾ ਨੇ ਖੂਬ ਲਾਹਨਤਾਂ ਪਾਈਆਂ ਹਨ |ਰਵਨੀਤ ਸਿੰਘ ਬਿੱਟੂ ਕਾਂਗਰਸ ਦੇ ਸੀਨੀਅਰ ਆਗੂ ਸਨ, ਲੁਧਿਆਣਾ ਤੋਂ 3 ਵਾਰ ਦੇ ਸੰਸਦ ਮੈਂਬਰ ਹਨ,ਰਵਨੀਤ ਸਿੰਘ ਬਿੱਟੂ ਪੰਜਾਬ ਦੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਹਨ, ਜੋ ਕਾਂਗਰਸ ਪਾਰਟੀ ਦਾ ਇੱਕ ਵੱਡਾ ਚਿਹਰਾ ਸਨ।ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ ਤੇ ਪ੍ਰਨੀਤ ਕੌਰ ਵਰਗੇ ਕਈ ਸੀਨੀਅਰ ਆਗੂ ਕਾਂਗਰਸ ਦਾ ਹੱਥ ਛੱਡ ਭਾਜਪਾ ਵਿੱਚ ਜਾ ਚੁੱਕੇ ਹਨ।

JOIN US ON

Telegram
Sponsored Links by Taboola