Ravneet Bittu|'ਨਿਹੰਗਾਂ ਦੇ ਬਾਟੇ ਵਾਂਗ ਮਾਂਜਿਆ ਜਾਓ ਬਿੱਟੂ,ਬਹੁਤ ਚੰਗਾ ਹੋਇਆ ਆਪੇ ਚਲਾ ਗਿਆ'
Continues below advertisement
Ravneet Bittu|'ਨਿਹੰਗਾਂ ਦੇ ਬਾਟੇ ਵਾਂਗ ਮਾਂਜਿਆ ਜਾਓ ਬਿੱਟੂ,ਬਹੁਤ ਚੰਗਾ ਹੋਇਆ ਆਪੇ ਚਲਾ ਗਿਆ'
#RavneetBittu #Congress #BJP #RahulGandhi #PartapBajwa #Rajawarring #CMMann #Bhawantmann #PMModi #Punjab #abpsanjha #abplive
ਪ੍ਰਤਾਪ ਸਿੰਘ ਬਾਜਵਾ ਕਾਂਗਰਸ ਨੂੰ ਛੱਡ ਗਏ ਰਵਨੀਤ ਬਿੱਟੂ ਨੂੰ ਵੀ ਕੋਸ ਰਹੇ ਨੇ ਅਤੇ ਬੀਜੇਪੀ ਤੇ ਵੀ ਤਨਜ਼ ਕਸ ਰਹੇ ਨੇ ਕਿ ਉਨ੍ਹਾਂ ਕੋਲ ਉਮੀਦਵਾਰ ਹੀ ਨਹੀਂ ਨੇ , ਨਾਲ ਹੀ ਪ੍ਰਤਾਪ ਬਾਜਵਾ ਨੇ ਵੱਡਾ ਦਾਅਵਾ ਕੀਤਾ ਹੈ ਕਿ ਰਵਨੀਤ ਬਿੱਟੂ ਨੇ ਹਾਰ ਹੀ ਜਾਣਾ ਸੀ ਚੰਗਾ ਹੋਇਆ ਖੁਦ ਹੀ ਚਲੇ ਗਏ , ਕਾਂਗਰਸ ਛੱਡਣ ਵਾਲਿਆਂ ਦੀ ਲਿਸਟ ਉਵੇਂ ਉਵੇਂ ਲੰਬੀ ਹੁੰਦੀ ਜਾ ਰਹੀ ਜਿਵੇਂ ਜਿਵੇਂ ਚੋਣਾਂ ਨੇੜੇ ਆ ਰਹੀਆਂ, ਪਹਿਲਾਂ ਪਰਨੀਤ ਕੌਰ, ਗੁਰਪ੍ਰੀਤ ਸਿੰਘ ਜੀਪੀ, ਰਾਜ ਕੁਮਾਰ ਚੱਬੇਵਾਲ ਅਤੇ ਹੁਣ ਬਿੱਟੂ |
Continues below advertisement
Tags :
Partap Bajwa Punjab 'ਚ ਵਾਪਰਿਆ ਦਰਦਨਾਕ ਹਾਦਸਾ Rahul Gandhi ABP Sanjha Congress BJP CM Mann ABP LIVE Raja Warring 'PM Modi Bhawant Mann