Patiala Modi Rally| ਵੱਡੀ ਗਿਣਤੀ 'ਚ ਪਹੁੰਚਣ ਲੱਗੇ ਕਿਸਾਨ, ਪੁਲਿਸ ਨੇ ਰੋਕੇ

Patiala Modi Rally| ਵੱਡੀ ਗਿਣਤੀ 'ਚ ਪਹੁੰਚਣ ਲੱਗੇ ਕਿਸਾਨ, ਪੁਲਿਸ ਨੇ ਰੋਕੇ

#PatialaModiRally #Modi #Kisan #PreneetKaur #BJPPUNJAB #KisanProtest #loksabhaelection2024 #BhagwantMann #cmmann #ABPSanjha #ABPLIVE

ਕਿਸਾਨ ਸ਼ੰਭੂ ਬੌਰਡਰ ਤੋਂ ਲੰਬੇ ਕਾਫਲਿਆਂ ਦੇ ਰੂਪ ਚ ਪਟਿਆਲਾ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਨੇ, ਇਹ ਕਾਫਲੇ ਕਿਸਾਨਾਂ ਦੇ ਨੇ ਜੋ ਸ਼ੰਭੂ ਬੌਰਡਰ ਤੋਂ ਚੱਲੇ ਨੇ, ਪਰ ਪਟਿਆਲਾ ਸਣੇ ਵੱਖ-ਵੱਖ ਜ਼ਿਲ੍ਹਿਆਂ ਦੀ ਪੁਲਿਸ ਨੇ ਸ਼ਹਿਰ ਦੇ ਸਾਰੇ ਐਂਟਰੀ ਪੁਆਇੰਟਾਂ ਤੇ ਸਖ਼ਤ ਨਾਕੇਬੰਦੀ ਕੀਤੀ ਹੋਈ ਐ, ਇਹ ਤਸਵੀਰਾਂ ਬਹਾਦਰਗੜ੍ਹ ਕੋਲ ਟੋਲ ਪਲਾਜ਼ਾ ਦੀਆਂ ਨੇ, ਏਥੇ ਕਿਸਾਨਾਂ ਦਾ ਜਮਾਵੜਾ ਸ਼ੁਰੂ ਹੋ ਗਿਐ, ਪੁਲਿਸ ਦੀ ਕੋਸ਼ਿਸ਼ ਰਹੇਗੀ ਕਿ ਕਿਸਾਨਾਂ ਨੂੰ ਏਥੋਂ ਅੱਗੇ ਨਾ ਜਾਣ ਦਿੱਤਾ ਜਾਵੇ ਪਰ ਕਿਸਾਨ ਅੜੇ ਹੋਏ ਹੋਏ ਨੇ ਕਿ ਉਨ੍ਹਾਂ ਪ੍ਰਧਾਨ ਮੰਤਰੀ ਨੂੰ ਸਵਾਲ ਕਰਨੇ ਨੇ, ਨਤੀਜਾ ਸੁਭਾਵਕ ਐ ਹਾਲਾਤਾਂ ਨੂੰ ਸੰਭਾਲਣਾ ਪ੍ਰਸ਼ਾਸਨ ਲਈ ਇੱਕ ਚੁਣੌਤੀ ਰਹਿਣ ਵਾਲੀ ਐ, ਪੀਐੱਮ ਮੋਦੀ ਨੇ ਪਟਿਆਲਾ ਦੇ ਪੋਲੋ ਗਰਾਊਂਡ ਵਿੱਚ ਰੈਲੀ ਕਰਨੀ ਐ, ਏਥੋਂ ਪ੍ਰਨੀਤ ਕੌਰ ਬੀਜੇਪੀ ਉਮੀਦਵਾਰ ਨੇ, ਬੀਜੇਪੀ ਦੀ ਤਮਾਮ ਲੀਡਰਸ਼ਿਪ ਦੇ ਨਾਲ-ਨਾਲ ਕਈ ਹੋਰ ਹਲਕਿਆਂ ਦੇ ਉਮੀਦਵਾਰ ਵੀ ਪਟਿਆਲਾ ਰੈਲੀ ਵਿੱਚ ਪਹੁੰਚਣਗੇ, 

Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1 Don't forget to press THE BELL ICON to never miss any updates

Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

 

JOIN US ON

Telegram
Sponsored Links by Taboola