PM Modi ਦੇ ਮੰਗਲਸੂਤਰ ਵਾਲੇ ਬਿਆਨ 'ਤੇ Priyanka Gandhi ਦਾ ਤਿੱਖਾ ਜਵਾਬ

Continues below advertisement

PM Modi ਦੇ ਮੰਗਲਸੂਤਰ ਵਾਲੇ ਬਿਆਨ 'ਤੇ Priyanka Gandhi ਦਾ ਤਿੱਖਾ ਜਵਾਬ
#Congress #PMmodi #BJP #India #Election #loksabha #abplive
ਕਾਂਗਰਸ ਤੁਹਾਡੀ ਜਾਇਦਾਦ 'ਤੇ ਪੰਜਾ ਮਾਰਨਾ ਚਾਹੁੰਦੀ ਹੈ ਤੇ ਮਾਤਾਵਾਂ ਭੈਣਾਂ ਦੇ ਮੰਗਲਸੂਤਰ ਵੀ ਸੁਰੱਖਿਅਤ ਨਹੀਂ
ਕਾਂਗਰਸ 'ਤੇ ਨਿਸ਼ਾਨਾ ਸਾਧਦਿਆਂ ਪ੍ਰਧਾਨ ਮੰਤਰੀ ਵਲੋਂ ਨਰਿੰਦਰ ਮੋਦੀ ਵਲੋਂ ਦਿੱਤੇ ਗਏ ਇਸ ਬਿਆਨ ਤੋਂ ਬਾਅਦ ਕਾਂਗਰਸ ਭੜਕ ਉੱਠੀ ਹੈ |
PM ਮੋਦੀ ਦੇ ਇਸ ਬਿਆਨ ਦਾ ਜਵਾਬ ਕਾਂਗਰਸੀ ਆਗੂ ਪ੍ਰਿਯੰਕਾ ਗਾਂਧੀ ਨੇ ਦਿੱਤਾ ਹੈ |
ਪ੍ਰਿਅੰਕਾ ਗਾਂਧੀ ਨੇ ਇਸ ਦੇਸ਼ ਦੇ ਲਈ ਉਨ੍ਹਾਂ ਦੀ ਦਾਦੀ ਇੰਦਰਾ ਗਾਂਧੀ ਨੇ ਆਪਣਾ ਸੋਨਾ ਦਿੱਤਾ
ਇਸ ਦੇਸ਼ ਦੇ ਲਈ ਉਨ੍ਹਾਂ ਦੀ ਮਾਂ ਦਾ ਮੰਗਲਸੂਤ੍ਰ ਕੁਰਬਾਨ ਹੋਇਆ
ਤੇ ਅੱਜ ਵੋਟਾਂ ਦੇ ਲਈ ਅਜਿਹੇ ਬਿਆਨ ਦੇਣ
ਵਾਲਿਆਂ ਨੂੰ ਉਹ ਪੁੱਛਣਾ ਚਾਹੁੰਦੇ ਹਨ ਕਿ ਮਨੀਪੁਰ,ਨੋਟਬੰਦੀ ਤੇ ਕਿਸਾਨ ਅੰਦੋਲਨ ਦੀਆਂ ਵਿਧਵਾਨਾਂ ਦੇ ਮੰਗਲਸੂਤਰ ਬਾਰੇ ਉਨ੍ਹਾਂ ਕਦੇ ਸੋਚਿਆ ?
Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1

Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv

ABP Sanjha Website: https://abpsanjha.abplive.in/

Social Media Handles:
YouTube: https://www.youtube.com/user/abpsanjha

Facebook: https://www.facebook.com/abpsanjha/

Twitter: https://twitter.com/abpsanjha

Download ABP App for Apple: https://itunes.apple.com/in/app/abp-live-abp-news-abp-ananda/id811114904?mt=8 

Download ABP App for Android: https://play.google.com/store/apps/details?id=com.winit.starnews.hin&hl=en

 

Continues below advertisement

JOIN US ON

Telegram