Lok sabha polls 2024 | 'ਤੀਜੀ ਵਾਰ ਮੋਦੀ ਸਰਕਾਰ'-PM ਨੇ ਲਾਏ ਖੂਬ ਨਾਅਰੇ
Lok sabha polls 2024 | 'ਤੀਜੀ ਵਾਰ ਮੋਦੀ ਸਰਕਾਰ'-PM ਨੇ ਲਾਏ ਖੂਬ ਨਾਅਰੇ
#PMModi #ModiSarkar #loksabhaelections #electioncommission #loksabhaelectiondate
#LatestNews #Punjabinews #abpsanjha #abplive
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇਲੰਗਾਨਾ ਦੌਰੇ ਤੇ ਹਨ ਇੱਥੇ ਉਨ੍ਹਾਂ ਨੇ ਤੀਜੀ ਵਾਰ ਮੋਦੀ ਸਰਕਾਰ ਦੇ ਖੂਬ ਨਾਅਰੇ ਲਾਏ, ਮੋਦੀ ਨੇ ਕਿਹਾ ਕਿ ਚੋਣਾਂ ਭਾਂਵੇ ਨਹੀਂ ਹੋਈਆਂ ਅਜੇ ਪਰ ਦੇਸ਼ ਨੇ ਮਨ ਬਣਾ ਲਿਆ ਹੈ ਕਿ ਤੀਜੀ ਵਾਰ ਵੀ ਮੋਦੀ ਸਰਕਾਰ ਹੀ ਬਣਾਉਣੀ ਹੈ |
Tags :
Election Commission Lok Sabha Election Lok Sabha Elections Latest News ABP Sanjha Punjabi News ABP LIVE PM Modi