ਅੱਜ ਨੇਪਾਲ ਦੌਰੇ 'ਤੇ PM Modi, ਨੇਪਾਲੀ PM ਨਾਲ ਹੋਵੇਗੀ ਦੁਵੱਲੀ ਵਾਰਤਾ
abp sanjha
Updated at:
16 May 2022 09:47 AM (IST)
ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇਪਾਲ ਦੌਰੇ 'ਤੇ ਹਨ। ਉਥੇ ਉਨ੍ਹਾਂ ਵੱਲੋਂ ਨੇਪਾਲੀ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਉਬਾ ਨਾਲ ਦੁਵੱਲੀ ਗੱਲਬਾਤ ਕਰਨਗੇ।