Politics over NSA|'NSA ਜਾਂ ਅੰਨਦਾਤੇ 'ਤੇ ਲੱਗਦੀ ਜਾਂ ਪੱਗ ਵਾਲੇ 'ਤੇ ਲੱਗਦਾ'
ABP Sanjha
Updated at:
24 Feb 2024 03:24 PM (IST)
Download ABP Live App and Watch All Latest Videos
View In AppPolitics over NSA|'NSA ਜਾਂ ਅੰਨਦਾਤੇ 'ਤੇ ਲੱਗਦੀ ਜਾਂ ਪੱਗ ਵਾਲੇ 'ਤੇ ਲੱਗਦਾ'
#NSA#punjab #Farmerprotest2024 #Bikrammajithiya #KissanProtest #Shambhuborder #ShubhKaranSingh #Khanauriborder #BhagwantMann #Jagjitsinghdalewal #Sarwansinghpander #NarendraModi #BJP #Punjab #PunjabNews #abpsanjha #ABPNews #abplive
ਪੰਜਾਬ ਵਿੱਚ ਨੈਸ਼ਨਲ ਸਿਕਿਓਰਿਟੀ ਐਕਟ ਦੇ ਮਸਲੇ ਤੇ ਇੱਕ ਵਾਰ ਮੁੜ ਤੋਂ ਰੌਲਾ ਪੈ ਗਿਆ ਹੈ ਕਿਉਂਕਿ ਪਹਿਲਾਂ ਹਰਿਆਣਾ ਪੁਲਿਸ ਨੇ ਕਿਸਾਨਾਂ ਤੇ NSA ਲਾਇਆ ਸੀ ਪਰ ਬਾਅਦ ਵਿੱਚ ਯੂ ਟਰਨ ਲੈ ਲਿਆ ਪਰ ਹੁਣ ਪੰਜਾਬ ਤੋਂ ਸਵਾਲ ਉਠ ਰਹੇ ਕਿ ਆਖਿਰ ਸਰਦਾਰਾਂ ਅਤੇ ਕਿਸਾਨਾਂ ਤੇ ਹੀ ਕਿਉਂ ਲਾਇਆ ਜਾਂਦਾ NSA |