G20 ਡਿਨਰ ਦੇ ਸੱਦੇ ਪੱਤਰ 'ਤੇ ਕਿਉਂ ਹੋਇਆ ਬਵਾਲ ?

Continues below advertisement


G-20 ਡਿਨਰ ਕਾਰਡ 'ਤੇ President Of Bharat ਲਿਖਿਆ, ਕਾਂਗਰਸ ਨੇ ਸੰਘੀ ਢਾਂਚੇ 'ਤੇ ਹਮਲਾ ਦੱਸਿਆ, ਰਾਸ਼ਟਰਪਤੀ ਭਵਨ 'ਚ 9 ਸਤੰਬਰ ਨੂੰ ਹੋਣਾ ਹੈ ਪ੍ਰੋਗਰਾਮ, BJP ਨੇ ਕਾਂਗਰਸ ਨੂੰ ਪੁੱਛਿਆ, ਭਾਰਤ ਬੋਲਣ 'ਚ ਸ਼ਰਮ ਕਿਉਂ ਆ ਰਹੀ

Continues below advertisement

JOIN US ON

Telegram