Chandigarh mayor election | ਚੰਡੀਗੜ੍ਹ ਮੇਅਰ ਦਾ ਮਸਲਾ ਹਾਈਕੋਰਟ ਪਹੁੰਚਿਆ, ਕਦੋਂ ਹੋਵੇਗੀ ਚੋਣ ?
Continues below advertisement
Chandigarh mayor election | ਚੰਡੀਗੜ੍ਹ ਮੇਅਰ ਦਾ ਮਸਲਾ ਹਾਈਕੋਰਟ ਪਹੁੰਚਿਆ, ਕਦੋਂ ਹੋਵੇਗੀ ਚੋਣ ?
#AAP #Congress #Chandigarh #mayor #Highcourt #election #abplive #abpsanjha
ਚੰਡੀਗੜ੍ਹ ਮੇਅਰ ਦਾ ਮਸਲਾ ਹਾਈਕੋਰਟ ਦੀਆਂ ਬਰੂਹਾਂ ਤੱਕ ,6 ਫਰਵਰੀ ਨੂੰ ਚੋਣ ਕਰਵਾਉਣ ਦੇ ਫੈਸਲੇ ਨੂੰ AAP ਨੇ ਦਿੱਤੀ ਚੁਣੌਤੀ ,ਇੱਕ ਪਟੀਸ਼ਨ 'ਤੇ ਕੱਲ ਅਤੇ ਇੱਕ ਪਟੀਸ਼ਨ ਤੇ 23 ਜਨਵਰੀ ਨੂੰ ਸੁਣਵਾਈ ,18 ਜਨਵਰੀ ਨੂੰ ਤੈਅ ਦਿਨ ਨਹੀਂ ਹੋ ਸਕੀ ਸੀ ਮੇਅਰ ਦੀ ਚੋਣ |
Continues below advertisement