Punjab congress protest |'ਮੋਦੀ ਭਜਾਓ, ਪੰਜਾਬ ਬਚਾਓ' ਦੇ ਲਾਏ ਨਾਅਰੇ-ਵੜਿੰਗ ਨੂੰ ਲੈ ਗਈ ਪੁਲਿਸ

Continues below advertisement

Punjab congress protest |'ਮੋਦੀ ਭਜਾਓ, ਪੰਜਾਬ ਬਚਾਓ' ਦੇ ਲਾਏ ਨਾਅਰੇ-ਵੜਿੰਗ ਨੂੰ ਲੈ ਗਈ ਪੁਲਿਸ

#PunjabCongress #Rajawarring #Police #BJP #FarmersProtest2024 #BharatBand #FarmersProtests #Haryana #Punjab #DelhiChalo #Sarwansinghpandher 
#Pakistan #JagjitSinghDallewal #BhagwantMann #ArjunMunda #PiyushGoyal #Punjab #CMMann #Chandigarh #abpsanjha #abplive

ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ 'ਚ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਨੇ ਹਰਿਆਣਾ BJP ਦਫਤਰ ਦੇ ਬਾਹਰ ਧਰਨਾ ਦਿੱਤਾ,ਚੰਡੀਗੜ੍ਹ ਪੁਲਿਸ ਨੇ ਕਾਂਗਰਸੀ ਵਰਕਰਾਂ ਨੂੰ ਹਿਰਾਸਤ 'ਚ ਲਿਆ ਹੈ। ਇਸ ਮੌਕੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਕੇਂਦਰ ਕਿਸਾਨਾਂ ਤੇ ਆਪਣੀ ਤਸ਼ੱਦਦ ਬੰਦ ਕਰੇ। ਕਿਸਾਨ ਆਪਣੀਆਂ ਮੰਗਾਂ ਨੂੰ ਲੈਕੇ ਧਰਨਾ ਦੇ ਰਹੇ ਹਨ ਜੋ ਕਿ ਉਨ੍ਹਾਂ ਦਾ ਹੱਕ ਹੈ।

Continues below advertisement

JOIN US ON

Telegram