Raghav Parineeti Wedding 'ਤੇ ਹੁਣ BJP ਨੇ ਕੱਸਿਆ ਤਨਜ਼ -ਪੰਜਾਬ ਨਾਲ ਗੱਦਾਰੀ ਦਿੱਲੀ ਵਾਲਿਆਂ ਨਾਲ ਯਾਰੀ....

Continues below advertisement

Raghav Parineeti Wedding 'ਤੇ ਹੁਣ BJP ਨੇ ਕੱਸਿਆ ਤਨਜ਼ -ਪੰਜਾਬ ਨਾਲ ਗੱਦਾਰੀ ਦਿੱਲੀ ਵਾਲਿਆਂ ਨਾਲ ਯਾਰੀ.... 

#Raghavparineetimarriage #BJP #Sukhpalkhaira #abplive
ਆਮ ਆਦਮੀ ਪਾਰਟੀ ਦੇ ਨੇਤਾ ਤੇ ਪੰਜਾਬ ਤੋਂ ਸੰਸਦ ਮੈਂਬਰ ਰਾਘਵ ਚੱਢਾ ਦੇ ਵਿਆਹ ਨੂੰ ਲੈ ਕੇ ਪੰਜਾਬ ਦੀ ਸਿਆਸਤ ਭਖਦੀ ਜਾ ਰਹੀ ਹੈ |
ਵਿਰੋਧੀ ਪਾਰਟੀਆਂ ਦਾ ਦੋਸ਼ ਹੈ ਕਿ ਰਾਘਵ ਚੱਢਾ ਦੇ ਵਿਆਹ 'ਚ ਪੰਜਾਬ  ਦਾ ਖਜ਼ਾਨਾ ਲੁਟਾਇਆ ਜਾ ਰਿਹਾ ਹੈ |
ਭਾਜਪਾ ਪੰਜਾਬ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਘਰਦਿਆਂ ਇਕ ਪੋਸਟਰ ਸਾਂਝਾ ਕੀਤਾ ਗਿਆ ਹੈ |
ਜਿਸ ਦੀ ਕੈਪਸ਼ਨ ਚ ਲਿਖਿਆ ਗਿਆ ਹੈ 
ਪੰਜਾਬ ਨਾਲ ਗੱਦਾਰੀ ਦਿੱਲੀ ਵਾਲਿਆਂ ਨਾਲ ਯਾਰੀ.... ਲੁਟਾ ਭਾਈ ਲੂਟਾ ਦਿੱਲੀ ਵਾਲਿਆਂ ਤੇ ਪੰਜਾਬੀਆਂ ਦਾ ਪੈਸਾ
#AAPKePAAP
#AAPExposed
ਇਸ ਤੋਂ ਪਹਿਲਾਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖੈਰਾ ਨੇ ਰਾਘਵ ਦੇ ਵਿਆਹ 'ਤੇ ਹੋ ਰਹੇ ਖ਼ਰਚ ਤੇ ਸਵਾਲ ਚੁੱਕੇ ਹਨ | ਕੀ ਕਹਿਣਾ ਸੀ ਖਹਿਰਾ ਦਾ ਤੁਸੀਂ ਆਪ ਹੀ ਸੁਣ ਲਓ 

Subscribe Our Channel: ABP Sanjha https://www.youtube.com/channel/UCYGZ... 

Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/

Social Media Handles:
YouTube: https://www.youtube.com/user/abpsanjha

Facebook: https://www.facebook.com/abpsanjha/
Twitter: https://twitter.com/abpsanjha

Download ABP App for Apple: https://itunes.apple.com/in/app/abp-l... 
Download ABP App for Android: https://play.google.com/store/apps/de...

ABP Sanjha

Continues below advertisement

JOIN US ON

Telegram