ਕੈਪਟਨ ਦੇ ਬਜਟ 'ਤੇ ਟਿੱਕੀਆਂ ਪੰਜਾਬ ਦੀਆਂ ਨਿਗਾਹਾਂ
ਬਜਟ 'ਤੇ ਟਿਕੀਆਂ ਪੰਜਾਬ ਦੀਆਂ ਨਿਗਾਹਾਂ
ਬਜਟ ਤੋਂ ਪਹਿਲਾਂ ਵਿਰੋਧੀਆਂ ਨੇ ਘੇਰੀ ਕੈਪਟਨ ਸਰਕਾਰ
ਚਾਰ ਸਾਲ ਤੋਂ ਬਜਟ ਸਿਰਫ਼ ਝੂਠ ਦਾ ਪੁਤਲਾ: ਹਰਸਿਮਰਤ
ਵਿਧਾਨ ਸਭਾ ਦੇ ਸੈਸ਼ਨ ਤੋਂ ਕੋਈ ਖ਼ਾਸ ਉਮੀਦ ਨਹੀਂ: ਭਗਵੰਤ ਮਾਨ
'ਵੋਟਾਂ ਕਰਕੇ ਕੁੱਝ ਥੋੜੀ ਬਹੁਤ ਰਿਆਇਤ ਦਿੱਤੀ ਜਾ ਸਕਦੀ'
'ਸਰਕਾਰ ਨੂੰ ਮਹਿੰਗਾਈ ਵੱਲ ਧਿਆਨ ਦੇਣਾ ਚਾਹੀਦਾ'
ਸਾਰਿਆਂ ਦੇ ਹੱਕ ਵਾਲਾ ਹੋਵੇ ਬਜਟ: ਆਮ ਲੋਕ
5 ਮਾਰਚ ਨੂੰ ਬਜਟ ਪੇਸ਼ ਕਰੇਗੀ ਪੰਜਾਬ ਸਰਕਾਰ
1 ਮਾਰਚ ਤੋਂ 10 ਮਾਰਚ ਤੱਕ ਪੰਜਾਬ ਵਿਧਾਨ ਸਭਾ ਦਾ ਸੈਸ਼ਨ
Tags :
AAP Akali Dal Bhagwant Mann Harsimrat Kaur Badal Punjab Elections Punjab Vidhan Sabha Captain Govt Budget Session Punjab Budget 2021 Captain Govt Last Budget