ਰਾਹੁਲ ਗਾਂਧੀ ਦਾ ਮੋਦੀ ਬਾਰੇ ਵੱਡਾ ਬਿਆਨ- ‘ਮੋਹਨ ਭਾਗਵਤ ਵੀ ਅੱਤਵਾਦੀ ਅਖਵਾਉਣਗੇ ਜੇ…’

ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਕਿਸਾਨ ਅੰਦੋਲਨ ਦੇ ਹੱਕ ਵਿੱਚ ਮਾਰਚ ਕੱਢਣ ਤੇ ਰਾਸ਼ਟਰਪਤੀ ਨੂੰ ਮਿਲਣ ਦੀਆਂ ਕਾਂਗਰਸ ਦੀਆਂ ਕੋਸ਼ਿਸ਼ਾਂ ਦੌਰਾਨ ਅੱਜ ਵੀਰਵਾਰ ਨੂੰ ਪ੍ਰਿਅੰਕਾ ਗਾਂਧੀ ਸਮੇਤ ਕਈ ਪਾਰਟੀ ਆਗੂਆਂ ਨੂੰ ਹਿਰਾਸਤ ’ਚ ਲੈ ਲਿਆ ਗਿਆ। ਰਾਹੁਲ ਗਾਂਧੀ ਨੇ ਇਸ ਮੌਕੇ ਕੇਂਦਰ ਦੀ ਮੋਦੀ ਸਰਕਾਰ ਉੱਤੇ ਹਮਲਾ ਕਰਦਿਆਂ ਕਿਹਾ, ‘ਭਾਰਤ ਵਿੱਚ ਹੁਣ ਲੋਕਤੰਤਰ ਨਹੀਂ ਰਹਿ ਗਿਆਜੇ ਤੁਹਾਨੂੰ ਲੱਗਦਾ ਹੈ ਕਿ ਇਹ ਹੈਤਾਂ ਇਹ ਹੁਣ ਸਿਰਫ਼ ਤੁਹਾਡੀਆਂ ਕਲਪਨਾਵਾਂ ’ਚ ਰਹਿ ਗਿਆ ਹੈ।’

JOIN US ON

Telegram
Sponsored Links by Taboola