Punjab Poltics | 'ਪੁੱਤਾਂ ਲਈ ਵਿਲਕਦੀਆਂ ਮਾਵਾਂ ਦੇ ਵੈਣ ਸਰਕਾਰ ਦੇ ਕੰਨਾਂ ਤੱਕ ਕਦੋਂ ਪਹੁੰਚਣਗੇ?'
ABP Sanjha
Updated at:
19 Jan 2024 03:45 PM (IST)
Download ABP Live App and Watch All Latest Videos
View In AppPunjab Poltics | 'ਪੁੱਤਾਂ ਲਈ ਵਿਲਕਦੀਆਂ ਮਾਵਾਂ ਦੇ ਵੈਣ ਸਰਕਾਰ ਦੇ ਕੰਨਾਂ ਤੱਕ ਕਦੋਂ ਪਹੁੰਚਣਗੇ?'
#Punjab #Politics #Drug #Rajawarring #CMMann #Bhagwantmann #abpsanjha
ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮਾਨ ਸਰਕਾਰ ਨੂੰ ਨਸ਼ੇ ਦੇ ਮਸਲੇ ਤੇ ਘੇਰਿਆ, ਰਾਜਾ ਵੜਿੰਗ ਨੇ ਕਿਹਾ ਕਿ 'ਪੁੱਤਾਂ ਲਈ ਵਿਲਕਦੀਆਂ ਮਾਵਾਂ ਦੇ ਵੈਣ ਸਰਕਾਰ ਦੇ ਕੰਨਾਂ ਤੱਕ ਕਦੋਂ ਪਹੁੰਚਣਗੇ?'