Raja warring Vs CM Mann | 'ਪੰਜਾਬੀਆਂ 'ਚ ਹੁਣ ਉਹ ਦਮ ਨਹੀਂ ਰਿਹਾ ਇਸੇ ਲਈ ਸਰਕਾਰਾਂ ਜਾਲਮ ਹੋ ਗਈਆਂ'

Raja warring Vs CM Mann | 'ਪੰਜਾਬੀਆਂ 'ਚ ਹੁਣ ਉਹ ਦਮ ਨਹੀਂ ਰਿਹਾ ਇਸੇ ਲਈ ਸਰਕਾਰਾਂ ਜਾਲਮ ਹੋ ਗਈਆਂ'

#BhagwantMann #AAPPunjab #RajaWarring #PartapSinghBajwa #SukhpalSinghKhaira

#BikramSinghMajithia #HarsimratKaurBadal #ShiromaniAkaliDal #ABPSanjha #ABPNews #abplive 

ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਇੱਕ ਧਰਨੇ ਦੌਰਾਨ ਪੰਜਾਬੀਆਂ ਨੂੰ ਵੰਗਾਰਦੇ ਹੋਏ ਕਿਹਾ ਕਿ ਹੁਣ ਪੰਜਾਬੀਆਂ 'ਚ ਦਮ ਨਹੀਂ ਰਿਹਾ ਇਹੀ ਵਜ੍ਹਾ ਹੈ ਕਿ ਸਰਕਾਰਾਂ ਜਾਲਮ ਹੋ ਗਈਆਂ ਹਨ |

JOIN US ON

Telegram
Sponsored Links by Taboola