Junior Sidhu Moosewala | 'ਜੇ ਕਿਸੇ ਨੇ ਜ਼ਬਰਦਸਤੀ ਕੀਤੀ ਤਾਂ ਇੱਟ ਨਾਲ ਇੱਟ ਖੜਕਾ ਦੇਣੀ,ਸ਼ਰਮ ਕਰੇ ਸਰਕਾਰ'
Junior Sidhu Moosewala | 'ਜੇ ਕਿਸੇ ਨੇ ਜ਼ਬਰਦਸਤੀ ਕੀਤੀ ਤਾਂ ਇੱਟ ਨਾਲ ਇੱਟ ਖੜਕਾ ਦੇਣੀ,ਸ਼ਰਮ ਕਰੇ ਸਰਕਾਰ'
#moosewala #sidhumoosewala #Balkaursingh #Charankaur #parents #sidhumape #moosewalabrother #CMMann #BhagwantMann #Rajawarring #Partapbajwa #abpsanjha #abplive
ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਤੰਗ ਪਰੇਸ਼ਾਨ ਕਰਨਾ ਬੇਹੱਦ ਨਿੰਦਣਯੋਗ ਹੈ। ਇਹ ਬਹੁਤ ਹੀ ਸ਼ਰਮਨਾਕ ਕਾਰਾ ਹੈ। ਮਸਾਂ ਮਸਾਂ ਉਸ ਘਰ ਵਿੱਚ ਖੁਸ਼ੀ ਆਈ ਹੈ ਉਹਨਾਂ ਨੂੰ ਡਰਾ ਧਮਕਾ ਕੇ ਜ਼ਲੀਲ ਨਾ ਕਰੋ। ਅਫ਼ਸਰਾਂ ਨੂੰ ਵੀ ਚਾਹੀਦਾ ਹੈ ਕਿ ਦੁਨੀਆਂ ਤੇ ਪੂਰੇ ਪੰਜਾਬ, ਪੰਜਾਬੀਅਤ ਤੇ ਸਾਡਾ ਨਾਮ ਰੋਸ਼ਨ ਕਰਨ ਵਾਲੇ ਦੇ ਪਰਿਵਾਰ ਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਵੇ। ਜੇਕਰ ਸਰਕਾਰ ਅਜਿਹਾ ਕੋਈ ਵੀ ਕਦਮ ਚੁੱਕਦੀ ਹੈ ਤਾਂ ਇੱਟ ਨਾਲ ਇੱਟ ਖੜਕਾ ਦੇਆਂਗੇ, ਉਧਰ ਆਮ ਆਦਮੀ ਪਾਰਟੀ ਨੇ ਵੀ ਸਪਸ਼ਟੀਕਰਨ ਦਿੱਤਾ ਹੈ ਕਿ ਕਾਗਜ਼ਾਤ ਕੇਂਦਰ ਨੇ ਮੰਗੇ ਹਨ ਮਾਨ ਸਰਕਾਰ ਨੇ ਨਹੀਂ |
Tags :
ABP Sanjha CM Mann Moosewala ABP LIVE Junior Sidhu Moosewala Balkaur Singh Charan Kaur Sidhu Mape Moosewala Brother