Raja Warring | ਰਾਜਾ ਵੜਿੰਗ ਦੇ ਜੱਦੀ ਘਰ ਇੰਝ ਮਨਾਈ ਗਈ ਜਿੱਤ ਦੀ ਖੁਸ਼ੀ
Raja Warring | ਰਾਜਾ ਵੜਿੰਗ ਦੇ ਜੱਦੀ ਘਰ ਇੰਝ ਮਨਾਈ ਗਈ ਜਿੱਤ ਦੀ ਖੁਸ਼ੀ
#Mukatsar #congress #PPCC #rajawarring #abplive
ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਜੱਦੀ ਘਰ
ਸ਼੍ਰੀ ਮੁਕਤਸਰ ਸਾਹਿਬ ਸਥਿਤ ਘਰ ਜਿੱਤ ਦੀ ਖੁਸ਼ੀ ਮਨਾਈ ਗਈ |
ਵੱਡੀ ਗਿਣਤੀ 'ਚ ਵਰਕਰ ਵੜਿੰਗ ਦੇ ਘਰ ਇਕੱਤਰ ਹੋਏ ਤੇ ਇਕ ਦੂਜੇ ਦਾ ਮੁੰਹ ਮਿੱਠਾ ਕਰਵਾ ਕੇ ਵਧਾਈ ਦਿੱਤੀ |
ਇਸ ਮੌਕੇ ਗੱਲਬਾਤ ਕਰਦਿਆ ਕਾਂਗਰਸੀ ਵਰਕਰਾਂ ਨੇ ਕਿਹਾ ਕਿ ਰਾਜਾ ਵੜਿੰਗ ਮਿਹਨਤੀ ਆਗੂ ਹਨ ਅਤੇ ਉਹਨਾਂ ਦੀ ਮਿਹਨਤ ਰੰਗ ਲਿਆਈ।
ਉਨ੍ਹਾਂ ਦੱਸਿਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਵੱਲੋਂ ਦਿਤੇ ਹੁਕਮ
ਨੂੰ ਮੰਨਦੇ ਹੋਏ ਉਨ੍ਹਾਂ ਵਲੋਂ ਜਸ਼ਨ ਨਹੀਂ ਮਨਾਇਆ ਜਾ ਰਿਹਾ। ਲੇਕਿਨ 7 ਜੂਨ ਨੂੰ ਜਿੱਤ ਦੇ ਜਸ਼ਨ ਸਬੰਧੀ ਸਮਾਗਮ ਕੀਤਾ ਜਾਵੇਗਾ।