Ravneet Bittu ਦੇ ਬਿਆਨ 'ਤੇ ਬੋਲੇ ਮੰਤਰੀ Aman Arora |abp sanjha|
Continues below advertisement
Ravneet Bittu ਦੇ ਬਿਆਨ 'ਤੇ ਬੋਲੇ ਮੰਤਰੀ Aman Arora |abp sanjha|
ਸ਼੍ਰੀ ਮੁਕਤਸਰ ਸਾਹਿਬ ਦੇ ਹਲਕਾ ਗਿੱਦੜਬਾਹਾ ਵਿਖੇ ਅੱਜ ਪਿੰਡਾਂ ਵਿਚ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪਿੰਡਾਂ ਦੇ ਚਹੁੰਪੱਖੀ ਵਿਕਾਸ ਲਈ ਵਚਨਬੱਧ ਹੈ। ਇਸ ਤਹਿਤ ਗਿੱਦੜਬਾਹਾ ਹਲਕੇ ਦੇ ਵਿਕਾਸ ਕਾਰਜ ਹੋ ਰਹੇ ਹਨ। ਰਵਾੲਇਤੀ ਪਾਰਟੀਅਆਂ ਦੇ ਆਗੂਆਂ ਨੇ ਇਸ ਹਲਕੇ ਦਾ ਵਿਕਾਸ ਨਹੀਂ ਕੀਤਾ ਸਿਰਫ ਬਿਆਨਬਾਜੀ ਕੀਤੀ। ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆ ਅਮਨ ਅਰੋੜਾ ਨੇ ਰਵਨੀਤ ਬਿੱਟੂ ਵੱਲੋੰ ਰਾਹੁਲ ਗਾਂਧੀ ਸਬੰਧੀ ਦਿੱਤੇ ਬਿਆਨ ਅਤੇ ਕਾਂਗਰਸੀ ਆਗੂਆਂ ਵੱਲੋੰ ਰਵਨੀਤ ਬਿੱਟੂ ਦੇ ਸਬੰਧੀ ਦਿੱਤੇ ਬਿਆਨਾਂ ਤੇ ਕਿਹਾ ਇਸ ਨਾਲ ਦੇਸ਼ ਜਾਂ ਸੂਬੇ ਦਾ ਕੋਈ ਭਲਾ ਨਹੀਂ ਸਿਰਫ ਬਿਆਨਬਾਜੀ ਹੋ ਰਹੀ। ਉਹਨਾਂ ਕਿਹਾ ਕਿ
ਗਿਦੜਬਾਹਾਂ ਵਿੱਚ ਸੀਵਰੇਜ ਦੀ ਸਮਸਿਆ ਜਲਦ ਠੀਕ ਹੋ ਜਾਵੇਗੀ ਇਸ ਸਬੰਧੀ ਕੰਮ ਚੱਲ ਰਿਹਾ।
Continues below advertisement
Tags :
Aman Arora