Sangrur Lok sabha seat| 'ਕਾਂਗਰਸ ਦਾ ਹਾਲ ਦੇਖੋ, ਸੰਗਰੂਰ ਲਈ 250 ਕਿਲੋਮੀਟਰ ਦੂਰੋਂ ਲਿਆਂਦਾ ਉਮੀਦਵਾਰ'
Sangrur Lok sabha seat| 'ਕਾਂਗਰਸ ਦਾ ਹਾਲ ਦੇਖੋ, ਸੰਗਰੂਰ ਲਈ 250 ਕਿਲੋਮੀਟਰ ਦੂਰੋਂ ਲਿਆਂਦਾ ਉਮੀਦਵਾਰ'
#Sangrur #Loksabha #Sukhpalkhaira #CMMann #abpsanjha
ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਨੂੰ ਘੇਰ ਰਹੇ ਇਹ ਨੇ ਇਕਬਾਲ ਸਿੰਘ ਝੂੰਦਾ ਇਹ ਸੰਗਰੂਰ ਤੋਂ ਅਕਾਲੀ ਦਲ ਦੇ ਉਮੀਦਵਾਰ ਨੇ, ਕਾਂਗਰਸ ਤੇ ਤਨਜ਼ ਕੱਸ ਰਹੇ ਨੇ ਕਿ ਇੰਨਾਂ ਕੋਲ ਤਾਂ ਉਮੀਦਵਾਰ ਹੀ ਨਹੀਂ ਇਸ ਲਈ ਤਾਂ ਕਈ ਕਿਲੋਮੀਟਰ ਦੂਰੋਂ ਉਮੀਦਵਾਰ ਲੈ ਆਏ ਨੇ,ਸੁਖਪਾਲ ਸਿੰਘ ਖਹਿਰਾ ਭੁਲੱਥ ਹਲਕੇ ਤੋਂ ਵਿਧਾਇਕ ਨੇ ਅਤੇ ਕਾਂਗਰਸ ਨੇ ਉਨ੍ਹਾਂ ਨੂੰ ਇੱਥੋਂ ਉਮੀਦਵਾਰ ਬਣਾਇਆ, ਇਸੇ ਲਈ ਰੁੱਸੇ ਕਿ ਦਲਵੀਰ ਗੋਲਡੀ ਨੇ ਤਾਂ ਆਮ ਆਦਮੀ ਪਾਰਟੀ ਹੀ ਜੁਆਇਨ ਕਰ ਲਈ ਹੈ, ਸੰਗਰੂਰ ਤੋਂ ਇਸ ਵਾਰ ਮੁਕਾਬਲਾ ਦਿਲਚਸਪ ਹੈ |