Charanjeet Channi| '2 ਸੀਟਾਂ ਤੋਂ ਹਾਰੇ ਹੋਏ ਚੰਨੀ ਬਿਨਾਂ ਹਾਈਕਮਾਂਡ ਨੂੰ ਕੋਈ ਚੰਗਾ ਨਹੀਂ ਲੱਗਦਾ'-ਹਾਈਕਮਾਂਡ 'ਤੇ ਵਰ੍ਹੇ ਦੂਲੋ
Download ABP Live App and Watch All Latest Videos
View In AppCharanjeet Channi| '2 ਸੀਟਾਂ ਤੋਂ ਹਾਰੇ ਹੋਏ ਚੰਨੀ ਬਿਨਾਂ ਹਾਈਕਮਾਂਡ ਨੂੰ ਕੋਈ ਚੰਗਾ ਨਹੀਂ ਲੱਗਦਾ'-ਹਾਈਕਮਾਂਡ 'ਤੇ ਵਰ੍ਹੇ ਦੂਲੋ #Charajitchanni #punjab #congress #shamshersinghdullo #abpsanjha ਸ਼ਮਸ਼ੇਰ ਸਿੰਘ ਦੂਲੋ ਚੌਧਰੀ ਪਰਿਵਾਰ ਦੀ ਟਿਕਟ ਕੱਟੇ ਜਾਣ ਤੋਂ ਖਾਸੇ ਔਖੇ ਨੇ ਨਾਲ ਹੀ ਚੰਨੀ ਨੂੰ ਵੀ ਖੂਬ ਸੁਣਾਈਆਂ ਨੇ ਅਤੇ ਹਾਈਕਮਾਂਡ ਨੂੰ ਵੀ, ਚੰਨੀ ਨੂੰ ਜਲੰਧਰੋਂ ਟਿਕਟ ਮਿਲਣ ਤੇ ਦੂਲੋ ਨੇ ਹਾਈਕਮਾਂਡ ਨੂੰ ਸਵਾਲ ਪੁੱਛਿਆ ਅਤੇ ਨਾਲ ਹੀ ਟਿਕਟ ਵੰਡ ਦੌਰਾਨ ਟਕਸਾਲੀ ਕਾਂਗਰਸੀਆਂ ਨੂੰ ਨਜ਼ਰ ਅੰਦਾਜ਼ ਕਰਨ ਦੇ ਇਲਜ਼ਾਮ ਲਾਏ ਨੇ...ਹੁਸ਼ਿਆਰਪੁਰ ਤੋਂ ਯਾਮਿਨੀ ਗੋਮਰ ਅਤੇ ਫਰੀਦਕੋਟ ਤੋਂ ਅਮਰਜੀਤ ਕੌਰ ਸਾਹੋਕੇ ਨੂੰ ਟਿਕਟ ਦੇਣ ਤੇ ਵੀ ਸ਼ਮਸ਼ੇਰ ਸਿੰਘ ਦੂਲੋ ਨੇ ਸਵਾਲ ਖੜੇ ਕੀਤੇ ਹਨ |ਕਾਂਗਰਸ ਦਾ ਕਲੇਸ਼ ਵੈਸੇ ਨਵੀਂ ਗੱਲ ਨਹੀਂ ਹੈ, ਚੋਣਾਂ ਤੋਂ ਐਣ ਪਹਿਲਾਂ ਲੀਡਰਾਂ ਵੱਲੋਂ ਖੁੱਲ੍ਹ ਕੇ ਬਿਆਨ ਬਾਜ਼ੀਆਂ ਹੁੰਦੀਆਂ ਨੇ ਪਰ ਸੀਨੀਅਰ ਲੀਡਰ ਵੱਲੋਂ ਕਾਂਗਰਸ ਲੀਡਰਸ਼ਿਪ ਤੇ ਟਿਕਟਾਂ ਦੀ ਕਾਣੀ ਵੰਡ ਦੇ ਇਲਜ਼ਾਮ ਲਾਏ ਗਏ ਨੇ | Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1 Don't forget to press THE BELL ICON to never miss any updates Watch ABP Sanjha Live TV: https://abpsanjha.abplive.in/live-tv ABP Sanjha Website: https://abpsanjha.abplive.in/ Social Media Handles: YouTube: https://www.youtube.com/user/abpsanjha Facebook: https://www.facebook.com/abpsanjha/ Twitter: https://twitter.com/abpsanjha Download ABP App for Apple: https://itunes.apple.com/in/app/abp-live-abp-news-abp-ananda/id811114904?mt=8 Download ABP App for Android: https://play.google.com/store/apps/details?id=com.winit.starnews.hin&hl=en