Sidhu ਪਹੁੰਚੇ ਸਾਬਕਾ CM ਰਜਿੰਦਰ ਕੌਰ ਭੱਠਲ ਨੂੰ ਮਿਲਣ, ਸਿੱਧੂ ਦੇ ਪਰਿਵਾਰ ਬਾਰੇ ਬੋਲੀ Bhattal

ਤ੍ਰਿਪਤ ਰਜਿੰਦਰ ਬਾਜਵਾ ਦੇ ਘਰ ਪਹੁੰਚੇ ਨਵਜੋਤ ਸਿੱਧੂ 

ਕਾਂਗਰਸੀ ਲੀਡਰਾਂ ਨੂੰ ਲੈ ਕੇ ਬਾਜਵਾ ਦੇ ਘਰ ਪਹੁੰਚੇ ਸਿੱਧੂ 

ਵੱਡੀ ਗਿਣਤੀ ‘ਚ ਵਰਕਰ ਅਤੇ ਲੀਡਰ ਸਿੱਧੂ ਨਾਲ ਸਨ ਮੌਜੂਦ

ਪ੍ਰਧਾਨਗੀ ਮਿਲਣ ਬਾਅਦ ਕਾਂਗਰਸੀਆਂ ਨਾਲ ਮੁਲਾਕਾਤਾਂ ਦਾ ਦੌਰ

ਸਾਬਕਾ CM ਰਜਿੰਦਰ ਕੌਰ ਭੱਠਲ ਨਾਲ ਵੀ ਮਿਲੇ ਸਿੱਧੂ 

ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ ਨਵਜੋਤ ਸਿੰਘ ਸਿੱਧੂ 

ਨਵਜੋਤ ਸਿੱਧੂ ਦੇ ਨਾਲ ਲਾਏ ਗਏ 4 ਕਾਰਜਕਾਰੀ ਪ੍ਰਧਾਨ 

ਮਾਝਾ, ਮਾਲਵਾ ਅਤੇ ਦੁਆਬਾ ਤੋਂ ਚੁਣੇ ਲੀਡਰ ਕਾਰਜਕਾਰੀ ਪ੍ਰਧਾਨ

ਜਾਤੀ ਸਮੀਕਰਣ ਫਿੱਟ ਕਰਨ ਦੀ ਵੀ ਕੀਤੀ ਗਈ ਕੋਸ਼ਿਸ਼ 

ਸੁਖਵਿੰਦਰ ਸਿੰਘ ਡੈਨੀ ਜੰਡਿਆਲਾ ਤੋਂ ਵਿਧਾਇਕ ਨੇ 

ਪਵਨ ਗੋਇਲ ਅਤੇ ਕੁਲਜੀਤ ਨਾਗਰਾ ਵੀ ਵਰਕਿੰਗ ਪ੍ਰੈਜੀਡੈਂਟ

ਸੰਗਤ ਸਿੰਘ ਗਿਲਜ਼ੀਆਂ ਵੀ ਲਾਏ ਗਏ ਕਾਰਜਕਾਰੀ ਪ੍ਰਧਾਨ

JOIN US ON

Telegram
Sponsored Links by Taboola