Simranjit Mann vs Meet Hayer| ਸਿਮਰਨਜੀਤ ਮਾਨ ਆ ਕੀ ਬੋਲ ਗਏ ? ਅੱਗੋਂ ਆਇਆ ਇਹ ਜਵਾਬ...

Continues below advertisement

Simranjit Mann vs Meet Hayer| ਸਿਮਰਨਜੀਤ ਮਾਨ ਆ ਕੀ ਬੋਲ ਗਏ ? ਅੱਗੋਂ ਆਇਆ ਇਹ ਜਵਾਬ...

#GurmeetSinghMeetHayer #SimranjitSinghMann  #Sangrur #AAPPunjab #AAP #LokSabhapolls #Indiangeneralelection #loksabhaelection2024 #BhagwantMann #cmmann #Punjab #PunjabNews #ABPSanjha #ABPNews #ABPLIVE

ਹੌਟ ਸੀਟ ਸੰਗਰੂਰ ਤੇ ਤਮਾਮ ਪਾਰਟੀਆਂ ਦੇ ਉਮੀਦਵਾਰ ਆਹਮੋ-ਸਾਹਮਣੇ ਨੇ, ਖਾਸ ਕਰ ਸਿਮਰਨਜੀਤ ਸਿੰਘ ਮਾਨ ਆਪਣੇ ਬਿਆਨਾਂ ਕਾਰਨ ਚਰਚਾ ਵਿੱਚ ਨੇ, ਹੁਣ ਉਨ੍ਹਾਂ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਟਿੱਚ ਜਾਣਿਐ, ਮਾਨ ਨੇ ਖੁਦ ਨੂੰ ਪ੍ਰਧਾਨ ਮੰਤਰੀ ਮੋਦੀ ਅਤੇ ਸੋਨੀਆ ਗਾਂਧੀ ਵਰਗੇ ਲੀਡਰਾਂ ਦੇ ਕੱਦ ਦਾ ਦੱਸਿਆ, ਕਿਹਾ ਕਿ ਸੰਗਰੂਰ ਵਿੱਚ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਉਨ੍ਹਾਂ ਦੇ ਹਾਣ ਦੇ ਨਹੀਂ, ਓਧਰ ਜਵਾਬ ਆਪ ਉਮੀਦਵਾਰ ਅਤੇ ਕੈਬਨਿਟ ਮੰਤਰੀ ਮੇਤ ਹੇਅਰ ਨੇ ਵੀ ਦਿੱਤੈ, 

Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1 Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/

Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha

Download ABP App for Apple: https://itunes.apple.com/in/app/abp-live-abp-news-abp-ananda/id811114904?mt=8 
Download ABP App for Android: https://play.google.com/store/apps/details?id=com.winit.starnews.hin&hl=en

Continues below advertisement

JOIN US ON

Telegram