Sukhpal Singh Khaira| 'ਮੂਸੇਵਾਲਾ ਦਾ ਮੁਲਜ਼ਮ ਮੀਤ ਹੇਅਰ ਦੇ ਵਿਆਹ 'ਤੇ ਮੌਜੂਦ ਸੀ'
Continues below advertisement
Sukhpal Singh Khaira| 'ਮੂਸੇਵਾਲਾ ਦਾ ਮੁਲਜ਼ਮ ਮੀਤ ਹੇਅਰ ਦੇ ਵਿਆਹ 'ਤੇ ਮੌਜੂਦ ਸੀ'
#SukhpalSinghKhaira #GurmeetSinghMeetHayer #sidhumoosewala
#abpsanjha #abplive
ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਫੋਟੋਆਂ ਅਤੇ ਵੀਡੀਓ ਕਲਿੱਪਿੰਗ ਦਿਖਾਉਂਦੇ ਹੋਏ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ’ਤੇ ਗੰਭੀਰ ਇਲਜ਼ਾਮ ਲਗਾਏ ਹਨ। ਖਹਿਰਾ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਕਤਲ ਕੇਸ ਵਿਚ ਐਫ਼.ਆਈ.ਆਰ ਵਿਚ ਸ਼ਾਮਿਲ ਇਕ ਮੁਜ਼ਲਮ ਮੀਤ ਹੇਅਰ ਦੇ ਵਿਆਹ ਵਿਚ ਸ਼ਾਮਿਲ ਹੋਇਆ ਸੀ ਅਤੇ ਹੁਣ ਚੋਣ ਪ੍ਰਚਾਰ ਵਿਚ ਨਜ਼ਰ ਆ ਰਿਹਾ ਹੈ। ਉਨ੍ਹਾਂ ਨੇ ਇਸ ਮਾਮਲੇ ’ਚ ਮੀਤ ਹੇਅਰ ਤੋਂ ਜਵਾਬ ਮੰਗਿਆ ਹੈ।
Continues below advertisement