Sukhpal Singh Khaira|ਖੇਤੀ ਮੋਟਰ ਸਬਸਿਡੀ ਨਾ ਛੱਡਣ ਦੇ ਇਲਜ਼ਾਮਾਂ ਤੇ ਖਹਿਰਾ ਦਾ ਜਵਾਬ

Continues below advertisement

Sukhpal Singh Khaira|ਖੇਤੀ ਮੋਟਰ ਸਬਸਿਡੀ ਨਾ ਛੱਡਣ ਦੇ ਇਲਜ਼ਾਮਾਂ ਤੇ ਖਹਿਰਾ ਦਾ ਜਵਾਬ #sukhpalkhaira #abplive #loksabhaelection2024 #bhagwantmann ਖੇਤੀ ਮੋਟਰਾਂ ਤੇ ਮਿਲਣ ਵਾਲੀ ਸਬਸਿਡੀ ਸਿਰਫ ਲੋੜਵੰਦ ਕਿਸਾਨਾਂ ਨੂੰ ਮਿਲੇ ਇਹ ਮੁੱਦਾ ਇੱਕ ਵਾਰ ਮੁੜ ਤੋਂ ਗਰਮਾ ਗਿਆ ਹੈ,ਸੁਖਪਾਲ ਸਿੰਘ ਖਹਿਰਾ ਨੇ ਸਬਸਿਡੀ ਕਿਉਂ ਨਹੀਂ ਛੱਡੀ ਇਸ ਤੇ ਉਨ੍ਹਾਂ ਨੇ ਜਵਾਬ ਦਿੱਤਾ ਅਤੇ ਕਿਹਾ ਕਿ ਮੇਰੇ ਵੱਲੋਂ ਸਬਸਿਡੀ ਛੱਡਣ ਦਾ ਮਤਾ ਸਰਕਾਰ ਨੂੰ ਦਿੱਤਾ ਜਾ ਚੁੱਕਾ ਹੁਣ ਅਗਲਾ ਫੈਸਲਾ ਸਰਕਾਰ ਨੇ ਲੈਣਾ, ਖਹਿਰਾ ਨੇ ਸਬਸਿਡੀ ਲੋੜਵੰਦਾਂ ਨੂੰ ਦੇਣ ਦੀ ਵਕਾਲਤ ਕੀਤੀ ਹੈ,ਸੁਖਪਾਲ ਸਿੰਘ ਖਹਿਰਾ ਨੇ ਸੰਗਰੂਰ ਤੋਂ ਆਪਣੀ ਜਿੱਤ ਦਾ ਦਮ ਭਰਿਆ ਅਤੇ ਨਾਲ ਹੀ ਮਾਨ ਸਰਕਾਰ ਦੇ 13-0 ਵਾਲੇ ਦਾਅਵੇ ਤੇ ਸਵਾਲ ਖੜੇ ਕੀਤੇ ਹਨ | Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1 Don't forget to press THE BELL ICON to never miss any updates Watch ABP Sanjha Live TV: https://abpsanjha.abplive.in/live-tv ABP Sanjha Website: https://abpsanjha.abplive.in/ Social Media Handles: YouTube: https://www.youtube.com/user/abpsanjha Facebook: https://www.facebook.com/abpsanjha/ Twitter: https://twitter.com/abpsanjha Download ABP App for Apple: https://itunes.apple.com/in/app/abp-live-abp-news-abp-ananda/id811114904?mt=8 Download ABP App for Android: https://play.google.com/store/apps/details?id=com.winit.starnews.hin&hl=en

Continues below advertisement

JOIN US ON

Telegram