Sunil Jakhar On Bhagwant Mann |''ਮਾਨ ਸਰਕਾਰ ਦੇ ਰਾਜ 'ਚ ਵਿਗੜੀ ਅਮਨ-ਕਾਨੂੰਨ ਵਿਵਸਥਾ '',ਜਾਖੜ ਨੇ ਕਾਂਗਰਸ - AAP 'ਤੇ ਸਾਧੇ ਨਿਸ਼ਾਨੇ

Continues below advertisement

Sunil Jakhar On Bhagwant Mann |''ਮਾਨ ਸਰਕਾਰ ਦੇ ਰਾਜ 'ਚ ਵਿਗੜੀ ਅਮਨ-ਕਾਨੂੰਨ ਵਿਵਸਥਾ '',ਜਾਖੜ ਨੇ ਕਾਂਗਰਸ - AAP 'ਤੇ ਸਾਧੇ ਨਿਸ਼ਾਨੇ 

#BJP #Suniljakhar #bhagwantmann #politics #Punjabnews #abplive

ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਕੀਤੀ ਪ੍ਰੈੱਸ ਕਾਨਫ਼ਰੰਸ 
ਜਾਖੜ ਦਾ ਮਾਨ ਸਰਕਾਰ 'ਤੇ ਤਿੱਖਾ ਹਮਲਾ 
''AAP ਦੀ ਕਮਜ਼ੋਰ ਲੀਡਰਸਿ਼ਪ ਅਤੇ ਕਮਾਂਡ''
''ਮਾਨ ਸਰਕਾਰ ਦੇ ਰਾਜ 'ਚ ਵਿਗੜੀ ਅਮਨ-ਕਾਨੂੰਨ ਵਿਵਸਥਾ '''
''ਪੰਜਾਬ ਚੋਂ ਭੱਜ ਰਹੇ ਉਦਯੋਗਪਤੀ''

ਮੁੱਖ ਮੰਤਰੀ ਪੰਜਾਬ ਵੱਲੋਂ ਫੋਕਲ ਪੁਆਇੰਟਾਂ ਤੇ ਨਵੀਆਂ ਪੁਲਿਸ ਚੌਂਕੀਆਂ ਸਥਾਪਤ ਕਰਨ ਦਾ ਫੈਸਲਾ ਸੂਬੇ ਭਰ ਚ ਵਿਗੜੀ ਅਮਨ—ਕਾਨੂੰਨ ਦੀ ਸਥਿਤੀ ਦਾ ਪ੍ਰਮਾਣ ਹੈ 
ਇਹ ਕਹਿਣਾ ਹੈ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦਾ ਜਿਨ੍ਹਾਂ ਪ੍ਰੈਸ ਕਾਨਫ਼ਰੰਸ ਕਰਕੇ ਸੂਬੇ ਦੀ ਮਾਨ ਸਰਕਾਰ ਨੂੰ ਘੇਰਿਆ ਹੈ 
ਸੂਬਾ ਸਰਕਾਰ ਤੇ ਤਿੱਖਾ ਹਮਲਾ ਕਰਦੇ ਹੋਏ ਜਾਖੜ ਨੇ ਕਿਹਾ ਕਿ ਲੋਕਾਂ ਨੂੰ ਸੁਰੱਖਿਆ ਮੁਹਈਆ ਕਰਵਾਉਣੀ ਸਰਕਾਰ ਦੀ ਮੁੱਢਲੀ ਜਿੰਮੇਵਾਰੀ ਹੁੰਦੀ ਹੈ ਪਰ ਮਾਨ ਸਰਕਾਰ ਇਸ ਵਿਚ ਪੂਰੀ ਤਰਾਂ ਅਸਫਲ ਸਿੱਧ ਹੋਈ ਹੈ।
ਜਾਖੜ ਦਾ ਕਹਿਣਾ ਹੈ ਕਿ ਬੇ਼ਸਕ ਪੰਜਾਬ ਵਿਚ ਸਭ ਤੋਂ ਵਧੀਆ ਪੁਲਿਸ ਫੋਰਸ ਹੈ ਅਤੇ ਜਿਸ ਚੀਜ਼ ਦੀ ਕਮੀ ਹੈ ਉਹ ਹੈ ਆਪ ਪਾਰਟੀ ਦੀ ਸਰਕਾਰ ਵੱਲੋਂ ਦਿੱਤੀ ਗਈ ਕਮਜ਼ੋਰ ਲੀਡਰਸਿ਼ਪ ਅਤੇ ਕਮਾਂਡ।
Subscribe Our Channel: ABP Sanjha https://www.youtube.com/channel/UCYGZ... 

Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/

Social Media Handles:
YouTube:   

 / abpsanjha  

Facebook:  

 / abpsanjha  
Twitter:  

 / abpsanjha  

Download ABP App for Apple: https://itunes.apple.com/in/app/abp-l... 
Download ABP App for Android: https://play.google.com/store/apps/de...

Continues below advertisement

JOIN US ON

Telegram