ਕੈਪਟਨ ਦੇ ਬਿੱਲ ਵੀ ਕੇਂਦਰ ਦੇ MSP 'ਤੇ ਟਿਕੇ

ਜਿਹੜੀਆਂ ਪਾਰਟੀਆਂ ਕੈਪਟਨ ਸਰਕਾਰ ਵੱਲੋਂ ਲਿਆਂਦੇ ਬਿੱਲਾਂ ਤੇ ਮੋਢੇ ਨਾਲ ਮੋਢਾ ਜੋੜ ਕੇ ਖੜੀਆਂ ਸਨ। ਉਹ ਅੱਜ ਚੁਣ ਚੁਣ ਕੇ ਨੁਕਸ ਕੱਢੇ ਜਾ ਰਹੇ ਨੇ ਕਿਉਂਕਿ MSP ਵਾਲਾ ਰੌਲਾ ਹੱਲ ਹੋਇਆ ਹੀ ਨਹੀਂ। 
ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਵੀ ਕੈਪਟਨ ਸਰਕਾਰ ਨੂੰ MSP ਦੇਣ ਲਈ ਕਾਫੀ ਉਤਸ਼ਾਹਿਤ ਕਰ ਰਹੇ ਨੇ। ਅਕਾਲੀ ਦਲ ਕੱਲ੍ਹ ਤੱਕ ਤਾਂ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਖੜੇ ਹੋ ਕੇ ਕੇਂਦਰ ਨੂੰ ਲਲਕਾਰ ਰਹੇ ਸਨ ਪਰ ਅੱਜ ਮੋਦੀ ਤੇ ਕੈਪਟਨ ਸਰਕਾਰ ਦੇ ਫ੍ਰੈਂਡਲੀ ਮੈਚ ਵੱਲ ਇਸ਼ਾਰਾ ਕਰ ਕਿਸਾਨਾਂ ਲਈ MSP ਦੀ ਗਰੰਟੀ ਮੰਗ ਰਹੇ ਨੇ। 

JOIN US ON

Telegram
Sponsored Links by Taboola