PM Modi ਦੇ ਯੂਰਪ ਦੌਰੇ ਦਾ ਤੀਜਾ ਦਿਨ, ਫਰਾਂਸ ਦੇ ਰਾਸ਼ਟਰਪਤੀ Emanual Macron ਨਾਲ ਹੋਵੇਗੀ ਮੁਲਾਕਾਤ
abp sanjha
Updated at:
04 May 2022 08:46 AM (IST)
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅੱਜ ਯੂਰਪ ਦੌਰੇ ਦਾ ਤੀਸਰਾ ਤੇ ਆਖਰੀ ਦਿਨ ਹੈ। ਅੱਜ ਪੀਐੱਮ ਮੋਦੀ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਨਾਲ ਮੁਲਾਕਾਤ ਕਰਨਗੇ।