Virsa Singh Valtoha| 'ਅੰਮ੍ਰਿਤਪਾਲ ਕਰੇ ਬਹਿਸ, ਜੇ ਮੈਂ ਝੂਠਾ ਤਾਂ ਛੱਡਾਂਗਾ ਮੈਦਾਨ'
Download ABP Live App and Watch All Latest Videos
View In AppVirsa Singh Valtoha| 'ਅੰਮ੍ਰਿਤਪਾਲ ਕਰੇ ਬਹਿਸ, ਜੇ ਮੈਂ ਝੂਠਾ ਤਾਂ ਛੱਡਾਂਗਾ ਮੈਦਾਨ'
#VirsaSinghValtoha #AmritpalSingh #KhadurSahib #dibrugarh #assam #Sikhs #LokSabhapolls #Indiangeneralelection #loksabhaelection2024 #BhagwantMann #cmmann #Punjab #PunjabNews #ABPSanjha #ABPNews #ABPLIVE
ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਨੇ ਅੰਮ੍ਰਿਤਪਾਲ ਸਿੰਘ ਨੂੰ ਡਿਬੇਟ ਲਈ ਖੁੱਲ੍ਹਾ ਸੱਦਾ ਦਿੱਤੈ, ਅੰਮ੍ਰਿਤਪਾਲ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਨੇ, ਵਲਟੋਹਾ ਨੇ ਕਿਹਾ ਕਿ ਜੇਕਰ ਉਹ ਝੂਠੇ ਹੋਏ ਤਾਂ ਚੋਣ ਮੈਦਾਨ ਛੱਡ ਦੇਣਗੇ, ਉਮੀਦ ਜਤਾਈ ਕਿ ਅੰਮ੍ਰਿਤਪਾਲ ਉਨ੍ਹਾਂ ਦਾ ਸੱਦਾ ਪ੍ਰਵਾਨ ਕਰਨਗੇ, ਕਿਹਾ ਕਿ ਅੰਮ੍ਰਿਤਪਾਲ ਆਪਣੀ ਥਾਂ ਕਿਸੇ ਨੂੰ ਵੀ ਭੇਜ ਸਕਦੇ ਨੇ, ਅੰਮ੍ਰਿਤਪਾਲ ਸਿੰਘ NSA ਤਹਿਤ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਚ ਬੰਦ ਨੇ,
Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1 Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha
Download ABP App for Apple: https://itunes.apple.com/in/app/abp-live-abp-news-abp-ananda/id811114904?mt=8
Download ABP App for Android: https://play.google.com/store/apps/details?id=com.winit.starnews.hin&hl=en