Navjot Singh Sidhu ਦੇ ਪ੍ਰਧਾਨ ਬਣਨ 'ਤੇ Virsa Singh Valtoha ਨੇ ਸਾਧੇ ਤਿੱਖੇ ਨਿਸ਼ਾਨੇ

Continues below advertisement

ਕਈ ਕੋਸ਼ਿਸ਼ਾਂ ਬਾਅਦ ਨਵਜੋਤ ਸਿੱਧੂ ਨੂੰ ਮਿਲਿਆ ਅਹੁਦਾ-ਵਲਟੋਹਾ, ਸਿੱਧੂ ਦੀ ਤਕਰੀਰ ‘ਚ ਪੰਜਾਬ ਪ੍ਰਤੀ ਕੋਈ ਵਿਜ਼ਨ ਨਹੀਂ-ਵਲਟੋਹਾ, ਕਾਂਗਰਸੀ ਲੀਡਰਾਂ ਨੇ ਕਬੂਲਿਆ ਕਿ ਸਰਕਾਰ ਸੁੱਤੀ ਰਹੀ-ਵਲਟੋਹਾ, ਗਾਂਧੀ ਪਰਿਵਾਰ ਦੀ ਚਾਪਲੂਸੀ ਕਰਕੇ ਮਿਲੀ ਪ੍ਰਧਾਨਗੀ-ਵਲਟੋਹਾ, ‘ਸਰਕਾਰ ਨੇ ਜੋ ਵਾਅਦੇ ਕੀਤੇ ਸਨ ਕੋਈ ਵੀ ਵਫਾ ਨਹੀਂ ਕੀਤਾ’, ਅਕਾਲੀ ਦਲ ਨੇ ਨਵਜੋਤ ਸਿੱਧੂ ਦੀ ਪ੍ਰਧਾਨਗੀ ‘ਤੇ ਚੁੱਕੇ ਸਵਾਲ, ਵਿਰਸਾ ਵਲਟੋਹਾ ਨੇ ਨਵਜੋਤ ਸਿੱਧੂ ਦੀ ਕਾਬਲੀਅਤ ‘ਤੇ ਚੁੱਕੇ ਸਵਾਲ , ਸਿੱਧੂ ਨੇ ਕਿਸਾਨੀ ਸ਼ਕਤੀ ਨੂੰ ਵੰਗਾਰਿਆ-ਵਿਰਸਾ ਸਿੰਘ ਵਲਟੋਹਾ, ਕਿਸਾਨਾਂ ਦੇ ਨਾਲ ਮਿਲਣ ਦੀ ਸਿੱਧੂ ਦੀ ਅਪੀਲ ‘ਤੇ ਚੁੱਕੇ ਸਵਾਲ, ਕੈਪਟਨ ਅਮਰਿੰਦਰ ਸਿੰਘ ਮਹਾਫੇਲ੍ਹ ਮੁੱਖ ਮੰਤਰੀ-ਵਲਟੋਹਾ, ‘ਕਾਂਗਰਸ ਪਾਰਟੀ ਕਿਸੇ ਨੂੰ ਵੀ ਲੈ ਆਏ ਕੋਈ ਫਰਕ ਨਹੀਂ ਪੈਣਾ’, ਫਿਲਮੀ ਡਾਇਲੌਗ ਜ਼ਿਆਦਾ ਦਿਨ ਚੰਗੇ ਨਹੀਂ ਲੱਗਦੇ-ਵਲਟੋਹਾ, 2017 ‘ਚ ਕੈਪਟਨ ਨੂੰ ਅੱਗੇ ਲਾ ਕੇ ਲੋਕਾਂ ਨੂੰ ਠੱਗ ਲਿਆ-ਵਲਟੋਹਾ, ਹੁਣ ਨਾਕਾਮੀ ਕੈਪਟਨ ਸਿਰ ਮੜ ਕੇ ਡਰਾਮਾ ਖੇਡਿਆ-ਵਲਟੋਹਾ, ਵਲਟੋਹਾ ਨੇ ਸੁਨੀਲ ਜਾਖੜ ‘ਤੇ ਝੂਠ ਬੋਲਣ ਦੇ ਲਾਏ ਇਲਜ਼ਾਮ, ਕਿਸਾਨੀ ਸੰਘਰਸ਼ ‘ਤੇ ਕੀਤੀ ਟਿੱਪਣੀ ਦੀ ਕੀਤੀ ਅਲੋਚਨਾ, ਕਿਸਾਨਾਂ ਨੇ ਸਿੱਧੂ ਅਤੇ ਜਾਖੜ ਨੂੰ ਜਵਾਬ ਦੇ ਦਿੱਤਾ-ਵਲਟੋਹਾ , ਬੇਅਦਬੀ ਮਾਮਲੇ ‘ਤੇ ਦਿੱਤੇ ਬਿਆਨ ‘ਤੇ ਜਤਾਇਆ ਇਤਰਾਜ਼,

Continues below advertisement

JOIN US ON

Telegram