Bhagwant Mann | ਹੜ੍ਹ ਪੀੜਤਾਂ ਨੂੰ CM ਦਾ ਭਰੋਸਾ, ਮੁਰਗੀ ਤੇ ਬੱਕਰੀ ਮਰੀ ਦੇ ਵੀ ਪੈਸੇ ਦੇਵਾਂਗੇ
ਹੜ੍ਹ ਪੀੜਤਾਂ ਨੂੰ ਸੀਐੱਮ ਮਾਨ ਨੇ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿੱਤੈ, ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ 15 ਅਗਸਤ ਤੋਂ ਪਹਿਲਾਂ-ਪਹਿਲਾਂ ਸਪੈਸ਼ਲ ਗਿਰਦਾਉਰੀ ਕਰਕੇ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ, ਇਸ ਦੌਰਾਨ ਮੁੱਖ ਮੰਤਰੀ ਮਾਨ ਨੇ ਇਹ ਵੀ ਕਿਹਾ ਕਿ ਉਹ ਕੇਂਦਰ ਤੋਂ ਕਿਸੇ ਤਰ੍ਹਾਂ ਦੀ ਕੋਈ ਭੀਖ ਨਹੀਂ ਮੰਗਣਗੇ,