What is Delhi excise policy case | ਸਲਾਖਾਂ ਪਿੱਛੇ ਸਰਕਾਰ, ਕੀ ਹੈ ਪੈੱਗ ਵਾਲਾ ਵਿਵਾਦ ?'

Continues below advertisement

What is Delhi excise policy case | ਸਲਾਖਾਂ ਪਿੱਛੇ ਸਰਕਾਰ, ਕੀ ਹੈ ਪੈੱਗ ਵਾਲਾ ਵਿਵਾਦ ?'

#ED #EnforcementDirectorate #Delhi #CMMann #Bhagwantmann #Punjab #aap #delhihighcourt #ArvindKejriwal #excisepolicycase #bjp #abplive #abpsanjha 

ਜੁਲਾਈ 2022 ਵਿੱਚ, ਦਿੱਲੀ ਦੇ ਤਤਕਾਲੀ ਮੁੱਖ ਸਕੱਤਰ ਨਰੇਸ਼ ਕੁਮਾਰ ਨੇ ਉਪ ਰਾਜਪਾਲ ਨੂੰ ਭੇਜੀ ਇੱਕ ਰਿਪੋਰਟ ਵਿੱਚ ਸ਼ਰਾਬ ਨੀਤੀ ਵਿੱਚ ਕਈ ਬੇਨਿਯਮੀਆਂ ਦਾ ਦਾਅਵਾ ਕੀਤਾ ਸੀ ਅਤੇ ਇਲਜ਼ਾਮ ਲਗਾਇਆ ਸੀ ਕਿ ਮਨੀਸ਼ ਸਿਸੋਦੀਆ ਨੇ ਵਿਕਰੇਤਾਵਾਂ ਨੂੰ ਲਾਇਸੈਂਸ ਦੇਣ ਦੇ ਬਦਲੇ ਰਿਸ਼ਵਤ ਲਈ ਸੀ।
ਇਸ ਰਿਪੋਰਟ ਦੇ ਆਧਾਰ 'ਤੇ ਉਪ ਰਾਜਪਾਲ ਨੇ ਸੀਬੀਆਈ ਨੂੰ ਮਾਮਲੇ ਦੀ ਜਾਂਚ ਕਰਨ ਦੀ ਬੇਨਤੀ ਕੀਤੀ ਸੀ ਅਤੇ ਦਿੱਲੀ ਸਰਕਾਰ ਨੂੰ ਨਵੀਂ ਸ਼ਰਾਬ ਨੀਤੀ ਵਾਪਸ ਲੈਣੀ ਪਈ ਸੀ।ਨਵੰਬਰ 2021 'ਚ ਦਿੱਲੀ ਦੀ ਨਵੀਂ ਸ਼ਰਾਬ ਨੀਤੀ ਲਿਆਂਦੀ,ਅਗਸਤ 2022 'ਚ ਨਵੀਂ ਸ਼ਰਾਬ ਨੀਤੀ ਵਾਪਿਸ ਲਈ ਗਈ ,17 ਅਗਸਤ 2022  ਨੂੰ CBI ਨੇ ਕੇਸ ਦਰਜ ਕੀਤਾ,19 ਅਗਸਤ 2022  ਨੂੰ ਸਿਸੋਦੀਆ ਦੇ ਘਰ ਛਾਪੇਮਾਰੀ,22 ਅਗਸਤ 2022  ਨੂੰ ED ਨੇ ਮਨੀ ਲਾਂਡ੍ਰਿੰਗ ਦਾ ਕੇਸ ਦਰਜ ਕੀਤਾ,26 ਫਰਵਰੀ 2023 ਨੂੰ ਮਨੀਸ਼ ਸਿਸੋਦੀਆਂ ਗ੍ਰਿਫ਼ਤਾਰ ,4 ਅਕਤੂਬਰ 2023 ਨੂੰ ਸੰਜੇ ਸਿੰਘ ਗ੍ਰਿਫ਼ਤਾਰ,21 ਮਾਰਚ 2024 ਨੂੰ ਅਰਵਿੰਦ ਕੇਜਰੀਵਾਲ ਗ੍ਰਿਫ਼ਤਾਰ ਕਰ ਲਿਆ ਗਿਆ |

Continues below advertisement

JOIN US ON

Telegram