Nayab Singh Saini| ਕੌਣ ਹਨ ਖੱਟਰ ਦੀ ਥਾਂ ਹਰਿਆਣਾ ਦੇ CM ਬਣਨ ਵਾਲੇ ਨਾਇਬ ਸਿੰਘ ਸੈਣੀ
Nayab Singh Saini| ਕੌਣ ਹਨ ਖੱਟਰ ਦੀ ਥਾਂ ਹਰਿਆਣਾ ਦੇ CM ਬਣਨ ਵਾਲੇ ਨਾਇਬ ਸਿੰਘ ਸੈਣੀ
#HaryanaNews #NayabSingh #ManoharLalKhattar #resigns #Haryana #BJP #LokSabhaElections #ManoharLalKhattar #Breaking #JJP #CMMann #Sukhbirbadal #Ravneetbittu #Jagirkaur #Farmer #abpsanjha
ਨਾਇਬ ਸਿੰਘ ਸੈਣੀ ਹੁਣ ਹਰਿਆਣਾ ਦੇ ਨਵੇਂ ਮੁੱਖ ਮੰਤਰੀ ਚੁਣ ਲਏ ਗਏ ਹਨ, ਉਹ 2014 'ਚ ਨਰਾਇਣਗੜ੍ਹ ਤੋਂ ਚੁਣੇ ਗਏ ਵਿਧਾਇਕ ,2016 'ਚ ਖੱਟਰ ਕੈਬੀਨੇਟ ਵਿੱਚ ਮੰਤਰੀ ਚੁਣੇ ਗਏ ,2019 'ਚ ਕੁਰੂਕਸ਼ੇਤਰ ਤੋਂ MP ਚੁਣੇ ਗਏ ,2023 'ਚ ਹਰਿਆਣਾ ਬੀਜੇਪੀ ਦੇ ਪ੍ਰਧਾਨ ਬਣੇ ,2024 'ਚ ਹਰਿਆਣਾ ਦੇ ਮੁੱਖ ਮੰਤਰੀ ਬਣੇ |